ਮੱਤੀ 12:46 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਜਦੋਂ ਅਜੇ ਉਹ ਭੀੜ ਨਾਲ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਉਸ ਦੀ ਮਾਤਾ ਤੇ ਭਰਾ+ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ।+ ਮਰਕੁਸ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕੀ ਇਹ ਉਹੀ ਤਰਖਾਣ+ ਨਹੀਂ ਜਿਸ ਦੀ ਮਾਂ ਮਰੀਅਮ ਹੈ+ ਅਤੇ ਜਿਸ ਦੇ ਭਰਾ ਯਾਕੂਬ,+ ਯੋਸੇਸ,* ਯਹੂਦਾ ਤੇ ਸ਼ਮਊਨ+ ਹਨ? ਕੀ ਇਸ ਦੀਆਂ ਭੈਣਾਂ ਇੱਥੇ ਹੀ ਸਾਡੇ ਨਾਲ ਨਹੀਂ ਹਨ?” ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ।* ਲੂਕਾ 8:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਉਸ ਦੀ ਮਾਤਾ ਅਤੇ ਭਰਾ+ ਉਸ ਨੂੰ ਮਿਲਣ ਆਏ, ਪਰ ਭੀੜ ਹੋਣ ਕਰਕੇ ਉਸ ਕੋਲ ਅੰਦਰ ਨਾ ਜਾ ਸਕੇ।+ ਯੂਹੰਨਾ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਤੋਂ ਬਾਅਦ ਯਿਸੂ, ਉਸ ਦੀ ਮਾਤਾ, ਉਸ ਦੇ ਭਰਾ+ ਅਤੇ ਚੇਲੇ ਕਫ਼ਰਨਾਹੂਮ ਨੂੰ ਗਏ,+ ਪਰ ਉਹ ਉੱਥੇ ਜ਼ਿਆਦਾ ਦਿਨ ਨਹੀਂ ਰੁਕੇ। ਰਸੂਲਾਂ ਦੇ ਕੰਮ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਹ ਸਾਰੇ ਕੁਝ ਤੀਵੀਆਂ+ ਅਤੇ ਯਿਸੂ ਦੇ ਭਰਾਵਾਂ ਅਤੇ ਉਸ ਦੀ ਮਾਤਾ ਮਰੀਅਮ+ ਨਾਲ ਇਕ ਮਨ ਹੋ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ। ਗਲਾਤੀਆਂ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਬੱਸ ਇਕ ਹੋਰ ਰਸੂਲ, ਯਾਕੂਬ+ ਨੂੰ ਹੀ ਮਿਲਿਆ ਜਿਹੜਾ ਪ੍ਰਭੂ ਦਾ ਭਰਾ ਹੈ।
46 ਜਦੋਂ ਅਜੇ ਉਹ ਭੀੜ ਨਾਲ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਉਸ ਦੀ ਮਾਤਾ ਤੇ ਭਰਾ+ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ।+
3 ਕੀ ਇਹ ਉਹੀ ਤਰਖਾਣ+ ਨਹੀਂ ਜਿਸ ਦੀ ਮਾਂ ਮਰੀਅਮ ਹੈ+ ਅਤੇ ਜਿਸ ਦੇ ਭਰਾ ਯਾਕੂਬ,+ ਯੋਸੇਸ,* ਯਹੂਦਾ ਤੇ ਸ਼ਮਊਨ+ ਹਨ? ਕੀ ਇਸ ਦੀਆਂ ਭੈਣਾਂ ਇੱਥੇ ਹੀ ਸਾਡੇ ਨਾਲ ਨਹੀਂ ਹਨ?” ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ।*
12 ਇਸ ਤੋਂ ਬਾਅਦ ਯਿਸੂ, ਉਸ ਦੀ ਮਾਤਾ, ਉਸ ਦੇ ਭਰਾ+ ਅਤੇ ਚੇਲੇ ਕਫ਼ਰਨਾਹੂਮ ਨੂੰ ਗਏ,+ ਪਰ ਉਹ ਉੱਥੇ ਜ਼ਿਆਦਾ ਦਿਨ ਨਹੀਂ ਰੁਕੇ।
14 ਇਹ ਸਾਰੇ ਕੁਝ ਤੀਵੀਆਂ+ ਅਤੇ ਯਿਸੂ ਦੇ ਭਰਾਵਾਂ ਅਤੇ ਉਸ ਦੀ ਮਾਤਾ ਮਰੀਅਮ+ ਨਾਲ ਇਕ ਮਨ ਹੋ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।