12 ਜਦ ਤੇਰੇ ਦਿਨ ਪੂਰੇ ਹੋ ਜਾਣਗੇ+ ਅਤੇ ਤੂੰ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਵੇਂਗਾ, ਤਾਂ ਮੈਂ ਤੇਰੇ ਤੋਂ ਬਾਅਦ ਤੇਰੀ ਸੰਤਾਨ ਯਾਨੀ ਤੇਰੇ ਆਪਣੇ ਪੁੱਤਰ ਨੂੰ ਖੜ੍ਹਾ ਕਰਾਂਗਾ ਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ।+ 13 ਉਹੀ ਮੇਰੇ ਨਾਂ ਲਈ ਇਕ ਘਰ ਬਣਾਵੇਗਾ+ ਅਤੇ ਮੈਂ ਉਸ ਦੇ ਸਿੰਘਾਸਣ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।+