ਰਸੂਲਾਂ ਦੇ ਕੰਮ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਪ੍ਰਭੂ ਨੇ ਉਸ ਨੂੰ ਕਿਹਾ: “ਤੂੰ ਉੱਥੇ ਜਾਹ ਕਿਉਂਕਿ ਉਸ ਆਦਮੀ ਨੂੰ ਮੈਂ ਚੁਣਿਆ ਹੈ*+ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ,+ ਰਾਜਿਆਂ+ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ। ਰਸੂਲਾਂ ਦੇ ਕੰਮ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਦੋਂ ਉਹ ਯਹੋਵਾਹ* ਦੀ ਸੇਵਾ* ਕਰ ਰਹੇ ਸਨ ਅਤੇ ਵਰਤ ਰੱਖ ਰਹੇ ਸਨ, ਉਦੋਂ ਪਵਿੱਤਰ ਸ਼ਕਤੀ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸੌਲੁਸ ਨੂੰ ਅਲੱਗ ਰੱਖੋ+ ਕਿਉਂਕਿ ਮੈਂ ਉਨ੍ਹਾਂ ਨੂੰ ਖ਼ਾਸ ਕੰਮ ਲਈ ਬੁਲਾਇਆ ਹੈ।”+ ਰੋਮੀਆਂ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਰਾਹੀਂ ਸਾਡੇ ʼਤੇ ਅਪਾਰ ਕਿਰਪਾ ਹੋਈ ਅਤੇ ਸਾਨੂੰ ਰਸੂਲ ਬਣਾਇਆ ਗਿਆ+ ਤਾਂਕਿ ਸਾਰੀਆਂ ਕੌਮਾਂ ਦੇ ਲੋਕ ਨਿਹਚਾ ਕਰ ਕੇ ਉਸ ਦੀ ਆਗਿਆਕਾਰੀ ਕਰਨ+ ਅਤੇ ਉਸ ਦੇ ਨਾਂ ਦੀ ਮਹਿਮਾ ਕਰਨ। ਰੋਮੀਆਂ 11:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਜਿਹੜੇ ਹੋਰ ਕੌਮਾਂ ਵਿੱਚੋਂ ਹਨ। ਮੈਂ ਹੋਰ ਕੌਮਾਂ ਦੇ ਲੋਕਾਂ ਕੋਲ ਘੱਲਿਆ ਹੋਇਆ ਰਸੂਲ ਹਾਂ,+ ਇਸ ਲਈ ਮੈਂ ਆਪਣੀ ਸੇਵਾ ਦੀ ਕਦਰ* ਕਰਦਾ ਹਾਂ।+ ਗਲਾਤੀਆਂ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਦੀ ਬਜਾਇ, ਜਦੋਂ ਉਨ੍ਹਾਂ ਨੇ ਦੇਖਿਆ ਕਿ ਮੈਨੂੰ ਗ਼ੈਰ-ਯਹੂਦੀ* ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ,+ ਠੀਕ ਜਿਵੇਂ ਪਤਰਸ ਨੂੰ ਯਹੂਦੀ ਲੋਕਾਂ* ਕੋਲ ਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ 1 ਤਿਮੋਥਿਉਸ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਗੱਲ ਦੀ ਗਵਾਹੀ ਦੇਣ ਲਈ ਹੀ+ ਮੈਨੂੰ ਪ੍ਰਚਾਰਕ ਅਤੇ ਰਸੂਲ ਬਣਾਇਆ ਗਿਆ ਹੈ+ ਤਾਂਕਿ ਮੈਂ ਕੌਮਾਂ ਨੂੰ ਨਿਹਚਾ ਅਤੇ ਸੱਚਾਈ ਦੀ ਸਿੱਖਿਆ ਦੇਵਾਂ।+ ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ।
15 ਪਰ ਪ੍ਰਭੂ ਨੇ ਉਸ ਨੂੰ ਕਿਹਾ: “ਤੂੰ ਉੱਥੇ ਜਾਹ ਕਿਉਂਕਿ ਉਸ ਆਦਮੀ ਨੂੰ ਮੈਂ ਚੁਣਿਆ ਹੈ*+ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ,+ ਰਾਜਿਆਂ+ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ।
2 ਜਦੋਂ ਉਹ ਯਹੋਵਾਹ* ਦੀ ਸੇਵਾ* ਕਰ ਰਹੇ ਸਨ ਅਤੇ ਵਰਤ ਰੱਖ ਰਹੇ ਸਨ, ਉਦੋਂ ਪਵਿੱਤਰ ਸ਼ਕਤੀ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸੌਲੁਸ ਨੂੰ ਅਲੱਗ ਰੱਖੋ+ ਕਿਉਂਕਿ ਮੈਂ ਉਨ੍ਹਾਂ ਨੂੰ ਖ਼ਾਸ ਕੰਮ ਲਈ ਬੁਲਾਇਆ ਹੈ।”+
5 ਉਸ ਰਾਹੀਂ ਸਾਡੇ ʼਤੇ ਅਪਾਰ ਕਿਰਪਾ ਹੋਈ ਅਤੇ ਸਾਨੂੰ ਰਸੂਲ ਬਣਾਇਆ ਗਿਆ+ ਤਾਂਕਿ ਸਾਰੀਆਂ ਕੌਮਾਂ ਦੇ ਲੋਕ ਨਿਹਚਾ ਕਰ ਕੇ ਉਸ ਦੀ ਆਗਿਆਕਾਰੀ ਕਰਨ+ ਅਤੇ ਉਸ ਦੇ ਨਾਂ ਦੀ ਮਹਿਮਾ ਕਰਨ।
13 ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਜਿਹੜੇ ਹੋਰ ਕੌਮਾਂ ਵਿੱਚੋਂ ਹਨ। ਮੈਂ ਹੋਰ ਕੌਮਾਂ ਦੇ ਲੋਕਾਂ ਕੋਲ ਘੱਲਿਆ ਹੋਇਆ ਰਸੂਲ ਹਾਂ,+ ਇਸ ਲਈ ਮੈਂ ਆਪਣੀ ਸੇਵਾ ਦੀ ਕਦਰ* ਕਰਦਾ ਹਾਂ।+
7 ਇਸ ਦੀ ਬਜਾਇ, ਜਦੋਂ ਉਨ੍ਹਾਂ ਨੇ ਦੇਖਿਆ ਕਿ ਮੈਨੂੰ ਗ਼ੈਰ-ਯਹੂਦੀ* ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ,+ ਠੀਕ ਜਿਵੇਂ ਪਤਰਸ ਨੂੰ ਯਹੂਦੀ ਲੋਕਾਂ* ਕੋਲ ਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ
7 ਇਸ ਗੱਲ ਦੀ ਗਵਾਹੀ ਦੇਣ ਲਈ ਹੀ+ ਮੈਨੂੰ ਪ੍ਰਚਾਰਕ ਅਤੇ ਰਸੂਲ ਬਣਾਇਆ ਗਿਆ ਹੈ+ ਤਾਂਕਿ ਮੈਂ ਕੌਮਾਂ ਨੂੰ ਨਿਹਚਾ ਅਤੇ ਸੱਚਾਈ ਦੀ ਸਿੱਖਿਆ ਦੇਵਾਂ।+ ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ।