ਬਿਵਸਥਾ ਸਾਰ 32:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਤੁਸੀਂ ਹੋ ਜਿਨ੍ਹਾਂ ਨੇ ਦੁਸ਼ਟ ਕੰਮ ਕੀਤੇ।+ ਤੁਸੀਂ ਉਸ ਦੇ ਬੱਚੇ ਨਹੀਂ ਹੋ, ਖੋਟ ਤੁਹਾਡੇ ਵਿਚ ਹੈ।+ ਤੁਸੀਂ ਧੋਖੇਬਾਜ਼ ਤੇ ਵਿਗੜੀ ਹੋਈ ਪੀੜ੍ਹੀ ਹੋ!+ ਜ਼ਬੂਰ 78:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਤਰ੍ਹਾਂ ਉਹ ਆਪਣੇ ਪਿਉ-ਦਾਦਿਆਂ ਵਰਗੇ ਨਹੀਂ ਬਣਨਗੇ,ਜਿਨ੍ਹਾਂ ਦੀ ਪੀੜ੍ਹੀ ਜ਼ਿੱਦੀ ਅਤੇ ਬਾਗ਼ੀ ਸੀ,+ਜਿਨ੍ਹਾਂ ਦਾ ਦਿਲ ਡਾਵਾਂ-ਡੋਲ ਰਹਿੰਦਾ ਸੀ*+ਅਤੇ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਸਨ।
5 ਪਰ ਤੁਸੀਂ ਹੋ ਜਿਨ੍ਹਾਂ ਨੇ ਦੁਸ਼ਟ ਕੰਮ ਕੀਤੇ।+ ਤੁਸੀਂ ਉਸ ਦੇ ਬੱਚੇ ਨਹੀਂ ਹੋ, ਖੋਟ ਤੁਹਾਡੇ ਵਿਚ ਹੈ।+ ਤੁਸੀਂ ਧੋਖੇਬਾਜ਼ ਤੇ ਵਿਗੜੀ ਹੋਈ ਪੀੜ੍ਹੀ ਹੋ!+
8 ਇਸ ਤਰ੍ਹਾਂ ਉਹ ਆਪਣੇ ਪਿਉ-ਦਾਦਿਆਂ ਵਰਗੇ ਨਹੀਂ ਬਣਨਗੇ,ਜਿਨ੍ਹਾਂ ਦੀ ਪੀੜ੍ਹੀ ਜ਼ਿੱਦੀ ਅਤੇ ਬਾਗ਼ੀ ਸੀ,+ਜਿਨ੍ਹਾਂ ਦਾ ਦਿਲ ਡਾਵਾਂ-ਡੋਲ ਰਹਿੰਦਾ ਸੀ*+ਅਤੇ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਸਨ।