ਯਸਾਯਾਹ 53:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਨੂੰ ਦੁਸ਼ਟਾਂ ਨਾਲ ਦਫ਼ਨਾਉਣ ਲਈ ਜਗ੍ਹਾ ਦਿੱਤੀ ਗਈ,*+ਉਸ ਦੀ ਮੌਤ ਹੋਣ ਤੇ ਉਸ ਨੂੰ ਅਮੀਰਾਂ* ਨਾਲ ਦਫ਼ਨਾਇਆ ਗਿਆ,+ਭਾਵੇਂ ਕਿ ਉਸ ਨੇ ਕੋਈ ਬੁਰਾਈ* ਨਹੀਂ ਸੀ ਕੀਤੀਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ ਸਨ।+ ਮੱਤੀ 27:59, 60 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 59 ਯੂਸੁਫ਼ ਨੇ ਲਾਸ਼ ਲੈ ਕੇ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ+ 60 ਅਤੇ ਆਪਣੀ ਨਵੀਂ ਕਬਰ ਵਿਚ ਰੱਖਿਆ+ ਜੋ ਉਸ ਨੇ ਇਕ ਚਟਾਨ ਨੂੰ ਤਰਾਸ਼ ਕੇ ਬਣਵਾਈ ਸੀ। ਇਕ ਵੱਡਾ ਪੱਥਰ ਕਬਰ ਦੇ ਮੂੰਹ ʼਤੇ ਰੱਖਣ ਤੋਂ ਬਾਅਦ ਉਹ ਚਲਾ ਗਿਆ।
9 ਉਸ ਨੂੰ ਦੁਸ਼ਟਾਂ ਨਾਲ ਦਫ਼ਨਾਉਣ ਲਈ ਜਗ੍ਹਾ ਦਿੱਤੀ ਗਈ,*+ਉਸ ਦੀ ਮੌਤ ਹੋਣ ਤੇ ਉਸ ਨੂੰ ਅਮੀਰਾਂ* ਨਾਲ ਦਫ਼ਨਾਇਆ ਗਿਆ,+ਭਾਵੇਂ ਕਿ ਉਸ ਨੇ ਕੋਈ ਬੁਰਾਈ* ਨਹੀਂ ਸੀ ਕੀਤੀਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ ਸਨ।+
59 ਯੂਸੁਫ਼ ਨੇ ਲਾਸ਼ ਲੈ ਕੇ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ+ 60 ਅਤੇ ਆਪਣੀ ਨਵੀਂ ਕਬਰ ਵਿਚ ਰੱਖਿਆ+ ਜੋ ਉਸ ਨੇ ਇਕ ਚਟਾਨ ਨੂੰ ਤਰਾਸ਼ ਕੇ ਬਣਵਾਈ ਸੀ। ਇਕ ਵੱਡਾ ਪੱਥਰ ਕਬਰ ਦੇ ਮੂੰਹ ʼਤੇ ਰੱਖਣ ਤੋਂ ਬਾਅਦ ਉਹ ਚਲਾ ਗਿਆ।