-
ਕਹਾਉਤਾਂ 28:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਿਹੜਾ ਗ਼ਰੀਬ ਨੂੰ ਦਿੰਦਾ ਹੈ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ,+
ਪਰ ਜਿਹੜਾ ਉਨ੍ਹਾਂ ਤੋਂ ਅੱਖਾਂ ਮੀਚ ਲੈਂਦਾ ਹੈ, ਉਸ ਨੂੰ ਬਹੁਤ ਸਾਰੇ ਸਰਾਪ ਮਿਲਣਗੇ।
-
-
ਫ਼ਿਲਿੱਪੀਆਂ 4:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਪਰ ਮੇਰੇ ਕੋਲ ਲੋੜ ਜੋਗਾ ਸਭ ਕੁਝ ਹੈ, ਸਗੋਂ ਵਾਧੂ ਹੈ। ਮੈਨੂੰ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਉਂਕਿ ਤੁਹਾਡੀਆਂ ਘੱਲੀਆਂ ਚੀਜ਼ਾਂ ਮੈਨੂੰ ਇਪਾਫ੍ਰੋਦੀਤੁਸ+ ਤੋਂ ਮਿਲ ਗਈਆਂ ਹਨ। ਇਹ ਸਭ ਕੁਝ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਹੈ+ ਜਿਸ ਨੂੰ ਪਰਮੇਸ਼ੁਰ ਖ਼ੁਸ਼ ਹੋ ਕੇ ਸਵੀਕਾਰ ਕਰਦਾ ਹੈ। 19 ਬਦਲੇ ਵਿਚ, ਮੇਰਾ ਪਰਮੇਸ਼ੁਰ, ਜਿਹੜਾ ਬਹੁਤ ਧਨਵਾਨ ਹੈ, ਮਸੀਹ ਯਿਸੂ ਰਾਹੀਂ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।+
-