-
ਗਲਾਤੀਆਂ 3:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਤਾਂ ਫਿਰ, ਕੀ ਇਹ ਕਾਨੂੰਨ ਪਰਮੇਸ਼ੁਰ ਦੇ ਵਾਅਦਿਆਂ ਦੇ ਖ਼ਿਲਾਫ਼ ਹੈ? ਬਿਲਕੁਲ ਨਹੀਂ ਕਿਉਂਕਿ ਜੇ ਕਿਸੇ ਕਾਨੂੰਨ ਰਾਹੀਂ ਇਨਸਾਨਾਂ ਨੂੰ ਜੀਵਨ ਮਿਲ ਸਕਦਾ, ਤਾਂ ਫਿਰ ਕਾਨੂੰਨ ਰਾਹੀਂ ਹੀ ਇਨਸਾਨ ਨੂੰ ਧਰਮੀ ਠਹਿਰਾਇਆ ਜਾਂਦਾ।
-