ਰੋਮੀਆਂ 8:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਨਾਲੇ ਸਾਡੇ ਦਿਲ ਵੀ ਹਉਕੇ ਭਰਦੇ ਹਨ, ਭਾਵੇਂ ਸਾਨੂੰ ਪਹਿਲਾ ਫਲ ਯਾਨੀ ਪਵਿੱਤਰ ਸ਼ਕਤੀ ਮਿਲੀ ਹੈ।+ ਇਸ ਦੌਰਾਨ ਅਸੀਂ ਬੇਸਬਰੀ ਨਾਲ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਅਪਣਾਏ ਜਾਣ+ ਅਤੇ ਰਿਹਾਈ ਦੀ ਕੀਮਤ ਦੇ ਜ਼ਰੀਏ ਆਪਣੇ ਸਰੀਰਾਂ ਤੋਂ ਮੁਕਤੀ ਪਾਉਣ ਦੀ ਉਡੀਕ ਕਰਦੇ ਹਾਂ। 1 ਤਿਮੋਥਿਉਸ 2:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਕਿਉਂਕਿ ਇੱਕੋ ਪਰਮੇਸ਼ੁਰ ਹੈ+ ਅਤੇ ਪਰਮੇਸ਼ੁਰ ਤੇ ਇਨਸਾਨਾਂ ਵਿਚ+ ਇੱਕੋ ਵਿਚੋਲਾ ਹੈ+ ਯਾਨੀ ਮਸੀਹ ਯਿਸੂ।+ ਇਸ ਆਦਮੀ ਨੇ 6 ਸਾਰੇ ਲੋਕਾਂ* ਦੀ ਰਿਹਾਈ ਦੀ ਬਰਾਬਰ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ+ ਅਤੇ ਸਮਾਂ ਆਉਣ ਤੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਾਵੇਗੀ।
23 ਨਾਲੇ ਸਾਡੇ ਦਿਲ ਵੀ ਹਉਕੇ ਭਰਦੇ ਹਨ, ਭਾਵੇਂ ਸਾਨੂੰ ਪਹਿਲਾ ਫਲ ਯਾਨੀ ਪਵਿੱਤਰ ਸ਼ਕਤੀ ਮਿਲੀ ਹੈ।+ ਇਸ ਦੌਰਾਨ ਅਸੀਂ ਬੇਸਬਰੀ ਨਾਲ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਅਪਣਾਏ ਜਾਣ+ ਅਤੇ ਰਿਹਾਈ ਦੀ ਕੀਮਤ ਦੇ ਜ਼ਰੀਏ ਆਪਣੇ ਸਰੀਰਾਂ ਤੋਂ ਮੁਕਤੀ ਪਾਉਣ ਦੀ ਉਡੀਕ ਕਰਦੇ ਹਾਂ।
5 ਕਿਉਂਕਿ ਇੱਕੋ ਪਰਮੇਸ਼ੁਰ ਹੈ+ ਅਤੇ ਪਰਮੇਸ਼ੁਰ ਤੇ ਇਨਸਾਨਾਂ ਵਿਚ+ ਇੱਕੋ ਵਿਚੋਲਾ ਹੈ+ ਯਾਨੀ ਮਸੀਹ ਯਿਸੂ।+ ਇਸ ਆਦਮੀ ਨੇ 6 ਸਾਰੇ ਲੋਕਾਂ* ਦੀ ਰਿਹਾਈ ਦੀ ਬਰਾਬਰ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ+ ਅਤੇ ਸਮਾਂ ਆਉਣ ਤੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਾਵੇਗੀ।