2 ਕੁਰਿੰਥੀਆਂ 13:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ, ਦਿਲਾਸਾ ਪਾਉਂਦੇ ਰਹੋ,+ ਇੱਕੋ ਜਿਹੀ ਸੋਚ ਰੱਖੋ+ ਅਤੇ ਸ਼ਾਂਤੀ ਨਾਲ ਰਹੋ।+ ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ+ ਤੁਹਾਡੇ ਨਾਲ ਹੋਵੇਗਾ। ਫ਼ਿਲਿੱਪੀਆਂ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪ੍ਰਭੂ ਕਰਕੇ ਹਮੇਸ਼ਾ ਖ਼ੁਸ਼ ਰਹੋ। ਮੈਂ ਦੁਬਾਰਾ ਕਹਿੰਦਾ ਹਾਂ, ਖ਼ੁਸ਼ ਰਹੋ!+ 1 ਥੱਸਲੁਨੀਕੀਆਂ 5:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਹਮੇਸ਼ਾ ਖ਼ੁਸ਼ ਰਹੋ।+
11 ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ, ਦਿਲਾਸਾ ਪਾਉਂਦੇ ਰਹੋ,+ ਇੱਕੋ ਜਿਹੀ ਸੋਚ ਰੱਖੋ+ ਅਤੇ ਸ਼ਾਂਤੀ ਨਾਲ ਰਹੋ।+ ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ+ ਤੁਹਾਡੇ ਨਾਲ ਹੋਵੇਗਾ।