ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 29:12, 13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਕਿਉਂਕਿ ਮੈਂ ਮਦਦ ਲਈ ਦੁਹਾਈ ਦੇਣ ਵਾਲੇ ਗ਼ਰੀਬ ਨੂੰ ਬਚਾਉਂਦਾ ਸੀ,+

      ਨਾਲੇ ਯਤੀਮ* ਨੂੰ ਤੇ ਉਸ ਨੂੰ ਜੋ ਬੇਸਹਾਰਾ ਸੀ।+

      13 ਜੋ ਨਾਸ਼ ਹੋਣ ਹੀ ਵਾਲਾ ਸੀ, ਉਹ ਮੈਨੂੰ ਅਸੀਸ ਦਿੰਦਾ ਸੀ,+

      ਵਿਧਵਾ ਦਾ ਦਿਲ ਮੇਰੇ ਕਾਰਨ ਖ਼ੁਸ਼ੀਆਂ ਮਨਾਉਂਦਾ ਸੀ।+

  • ਯਸਾਯਾਹ 58:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਆਪਣੀ ਰੋਟੀ ਭੁੱਖਿਆਂ ਨਾਲ ਸਾਂਝੀ ਕਰੋ,+

      ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਆਪਣੇ ਘਰ ਲਿਆਓ,

      ਕਿਸੇ ਨੂੰ ਨੰਗਾ ਦੇਖ ਕੇ ਉਸ ਨੂੰ ਕੱਪੜੇ ਪਹਿਨਾਓ+

      ਅਤੇ ਆਪਣੇ ਸਾਕ-ਸੰਬੰਧੀਆਂ ਤੋਂ ਆਪਣਾ ਮੂੰਹ ਨਾ ਮੋੜੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ