ਸਫ਼ਾ 2
ਇੰਟਰਨੈੱਟ—ਕੀ ਇਹ ਤੁਹਾਡੇ ਲਈ ਹੈ? 3-13
ਇਹ ਜ਼ਾਹਰਾ ਤੌਰ ਤੇ ਕਿਸੇ ਅਮੁੱਕ ਭੰਡਾਰ ਦੇ ਸੰਸਾਰ ਵਿਚ ਜਾਂਦਾ ਇਕ ਪ੍ਰਵੇਸ਼-ਦੁਆਰ ਹੈ। ਕੁਝ ਲੋਕ ਇਸ ਦਾ ਇਕ ਸੂਚਨਾ ਸੁਪਰਹਾਈਵੇ ਦੇ ਤੌਰ ਤੇ ਜ਼ਿਕਰ ਕਰਦੇ ਹਨ। ਕੀ ਤੁਹਾਨੂੰ ਨਿੱਜੀ ਤੌਰ ਤੇ ਇਸ ਦੀ ਜ਼ਰੂਰਤ ਹੈ? ਕੀ ਸਾਵਧਾਨੀ ਵਰਤਣ ਲਈ ਕਾਰਨ ਹਨ?
ਹਮੇਸ਼ਾ ਹੀ ਮੇਰਾ ਕਿਉਂ ਕਸੂਰ ਹੁੰਦਾ ਹੈ? 17
ਕੀ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਮਰਜ਼ੀ ਗ਼ਲਤ ਹੋ ਜਾਵੇ, ਤੁਹਾਡੇ ਸਿਰ ਲਾਇਆ ਜਾਵੇਗਾ? ਤੁਸੀਂ ਅਨੁਚਿਤ ਆਲੋਚਨਾ ਦੇ ਨਾਲ ਕਿਵੇਂ ਨਿਭ ਸਕਦੇ ਹੋ?
ਹੀਰੇ ਇੰਨੇ ਮਹਿੰਗੇ ਕਿਉਂ ਹਨ? 20
ਇਕ ਕੀਮਤੀ ਹੀਰਾ ਕਿਵੇਂ ਉਤਪੰਨ ਕੀਤਾ ਜਾਂਦਾ ਹੈ? ਜਵਾਬ ਇਸ ਦੇ ਖ਼ਰਚ ਨੂੰ ਸਮਝਾਉਣ ਵਿਚ ਮਦਦ ਕਰਦਾ ਹੈ।