ਪਹਿਰਾਬੁਰਜ 1999 ਲਈ ਵਿਸ਼ਾ ਇੰਡੈਕਸ
ਉਸ ਅੰਕ ਦੀ ਤਾਰੀਖ਼ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਪ੍ਰਕਾਸ਼ਿਤ ਹੈ
ਉਨ੍ਹਾਂ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ
ਸਭ ਤੋਂ ਮਹਾਨ ਮਨੁੱਖ ਨਿਮਰ ਸੇਵਾ ਕਰਦਾ ਹੈ (ਯਿਸੂ), 3/1
ਸ਼ੁੱਧ ਉਪਾਸਨਾ ਅੱਗੇ ਵਧਾਉਣ ਲਈ ਇੱਛਾ ਨਾਲ ਦਿੱਤੇ ਚੰਦੇ, 11/1
ਪੌਲੁਸ ਆਫ਼ਤ ਉੱਤੇ ਜਿੱਤ ਪ੍ਰਾਪਤ ਕਰਦਾ ਹੈ, 5/1
ਮੁਲਾਕਾਤ ਬਹੁਤ ਫ਼ਾਇਦੇਮੰਦ ਸਾਬਤ ਹੋਈ (ਸ਼ਬਾ ਦੀ ਰਾਣੀ), 7/1
ਮਰਿਯਮ “ਚੰਗਾ ਹਿੱਸਾ” ਪਸੰਦ ਕਰਦੀ ਹੈ, 9/1
ਜੀਵਨ ਕਹਾਣੀਆਂ
ਉਸ ਨੇ ਜੋਤ ਫੈਲਾਉਣ ਵਿਚ ਮਦਦ ਕੀਤੀ (ਐੱਲ. ਬੈਰੀ), 10/1
ਅੰਗ-ਸੰਗ ਰਹਿਣ ਵਾਲਾ ਪਰਮੇਸ਼ੁਰ ਯਹੋਵਾਹ (ਜੇ. ਆਂਡਰੋਨੀਕੋਸ), 11/1
ਖ਼ੁਸ਼ੀ ਨਾਲ ਯਹੋਵਾਹ ਦਾ ਨਿਰਦੇਸ਼ਨ ਸਵੀਕਾਰ ਕਰਨਾ (ਯੁ. ਗਲਾਸ), 8/1
ਘੋਰ ਗ਼ਰੀਬੀ ਤੋਂ ਵੱਡੀ ਦੌਲਤ ਤਕ (ਮੈ. ਆਲਮੇਡਾ), 7/1
ਪਰਮੇਸ਼ੁਰ ਦੀ ਸੇਵਾ ਕਰਨ ਦਾ ਆਪਣਾ ਵਾਅਦਾ ਪੂਰਾ ਕਰਨਾ (ਐੱਫ. ਗੁਡਲਿਕੀਸ), 6/1
ਫਿਰਦੌਸ ਦੀ ਤਲਾਸ਼ ਵਿਚ (ਪੀ. ਸਟੀਜ਼ੀ), 4/1
ਮਾਪਿਆਂ ਨੇ ਸਾਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਸਿਖਾਇਆ (ਈ. ਟ੍ਰੇਸੀ), 12/1
ਯਹੋਵਾਹ ਨੂੰ ਉਹ ਦੇਣਾ ਜਿਸ ਦੇ ਉਹ ਯੋਗ ਹੈ (ਟੀ. ਵਾਸੀਲੀਊ), 10/1
ਯਹੋਵਾਹ ਮੇਰੀ ਚਟਾਨ ਰਿਹਾ ਹੈ (ਈ. ਲਿਓਨੂਡਾਕੀਸ), 9/1
ਪਾਠਕਾਂ ਵੱਲੋਂ ਸਵਾਲ
ਗਰਭ-ਨਿਰੋਧ ਵਜੋਂ ਸਟਰਲਾਇਜ਼ੇਸ਼ਨ, 6/15
ਧਾਰਮਿਕ ਜਗ੍ਹਾ ਤੇ ਨੌਕਰੀ, 4/15
‘ਨਿਸ਼ਾਨ ਲਾਉਣਾ’ (2 ਥੱਸ. 3:14), 7/15
ਮੰਗਣੀ, 8/15
ਵੋਟ ਪਾਉਣੀ, 11/1
ਬਾਈਬਲ
ਅੱਜ ਮਦਦ ਕਰ ਸਕਦੀ ਹੈ? 11/15
ਅੱਜ ਲਈ ਬੁੱਧੀ ਦੇ ਬਚਨ, 4/1
ਪਰਮੇਸ਼ੁਰ ਦੇ ਬਚਨ ਦੇ ਪ੍ਰੇਮੀਆਂ ਲਈ ਮਹਾਨ ਘਟਨਾ (ਨਿਊ ਵਰਲਡ ਟ੍ਰਾਂਸਲੇਸ਼ਨ), 10/15
ਬਾਈਬਲ ਦੀ ਭਵਿੱਖਬਾਣੀ ਉੱਤੇ ਭਰੋਸਾ, 7/15
ਵਿਆਖਿਆ—ਕਿਸ ਦੀ ਪ੍ਰੇਰਣਾ ਨਾਲ? 8/1
ਮਸੀਹੀ ਜੀਵਨ ਅਤੇ ਗੁਣ
ਆਪਣੇ ਗੁਣਾਂ ਨੂੰ ਔਗੁਣ ਨਾ ਬਣਨ ਦਿਓ, 12/1
ਆਪਣੇ ਬੱਚਿਆਂ ਨਾਲ ਪੜ੍ਹੋ, 5/1
ਆਪਣੇ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਓ? 6/15
ਆਪਣੇ ਵਾਅਦੇ ਕਿਉਂ ਨਿਭਾਉਣੇ ਚਾਹੀਦੇ ਹਨ? 9/15
ਸਫ਼ਲ ਵਿਆਹੁਤਾ ਜੀਵਨ, 2/1
“ਸੁਰਗੀ ਅੰਨ” ਤੋਂ ਲਾਭ ਉਠਾਉਣਾ, 8/15
ਸ਼ੁਕਰਗੁਜ਼ਾਰੀ ਦਾ ਰਵੱਈਆ ਦਿਖਾਓ, 4/15
ਹਾਣੀਆਂ ਦਾ ਦਬਾਅ, 8/1
“ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ,” 5/15
ਗ਼ਲਤ ਕੰਮ ਕਰਨ ਤੋਂ ਇਨਕਾਰ ਕਰਨ ਲਈ ਮਜ਼ਬੂਤ, 10/1
ਗੁੱਸੇ ਦੇ ਕਾਰਨ ਠੋਕਰ ਨਾ ਖਾਓ, 8/15
ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ? 4/1
ਨਿਰਾਸ਼ਾ, 11/15
ਪ੍ਰੇਮ ਦਾ ਉੱਤਮ ਗੁਣ ਸਿੱਖਣਾ, 10/15
ਬੁੱਧ ਪ੍ਰਾਪਤ ਕਰੋ ਅਤੇ ਸਿੱਖਿਆ ਸਵੀਕਾਰ ਕਰੋ, 9/15
ਬੋਲਚਾਲ—ਸਫ਼ਲ ਵਿਆਹੁਤਾ ਜੀਵਨ ਦੀ ਕੁੰਜੀ, 7/15
ਮਸੀਹੀ ਕਲੀਸਿਯਾ—ਤਸੱਲੀ ਦਾ ਸ੍ਰੋਤ, 5/15
ਰੂਹਾਨੀ ਕਮਜ਼ੋਰੀਆਂ ਨੂੰ ਪਛਾਣਨਾ ਅਤੇ ਇਨ੍ਹਾਂ ਉੱਤੇ ਜੇਤੂ ਹੋਣਾ, 4/15
ਮੁੱਖ ਅਧਿਐਨ ਲੇਖ
ਉਨ੍ਹਾਂ ਵਿੱਚੋਂ ਹੋਵੋ ਜਿਹੜੇ ਨਿਹਚਾ ਕਰਦੇ ਹਨ, 12/15
ਅਪਾਕਲਿਪਸ ਵਿਚ ਦਿੱਤੀ ਗਈ “ਖ਼ੁਸ਼ ਖ਼ਬਰੀ,” 12/1
ਆਸ਼ਾ ਨਾਲ ਟਿਕੇ ਹੋਏ ਅਤੇ ਪ੍ਰੇਮ ਦੁਆਰਾ ਪ੍ਰੇਰਿਤ, 7/15
“ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ,” 1/1
ਆਪਣੀ ਸਿੱਖਿਆ ਵੱਲ ਲਗਾਤਾਰ ਧਿਆਨ ਦਿਓ, 3/1
ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਓ! 9/1
ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖ! 11/15
“ਏਹ ਗੱਲਾਂ ਤਾਂ ਹੋਣੀਆਂ ਹੀ ਹਨ,” 5/1
ਸਚੇਤ ਰਹੋ ਅਤੇ ਮਿਹਨਤੀ ਬਣੋ! 5/1
ਸਦੀਪਕ ਜੀਵਨ ਨੂੰ ਜਾਂਦਾ ਇੱਕੋ ਇਕ ਰਾਹ, 4/15
ਸਾਡੇ ਜ਼ਮਾਨੇ ਵਿਚ “ਹੈਕਲ” ਅਤੇ “ਰਾਜਕੁਮਾਰ,” 3/1
ਸਾਡੇ “ਦੇਸ” ਉੱਤੇ ਯਹੋਵਾਹ ਦੀ ਬਰਕਤ, 3/1
ਸਿਖਾਉਂਦੇ ਸਮੇਂ ਸੂਝ ਅਤੇ ਕਾਇਲ ਕਰਨ ਦੀ ਸ਼ਕਤੀ ਵਰਤੋ, 3/1
ਸਿੱਖੋ ਕਿ ਤੁਹਾਡਾ ਸਿਰਜਣਹਾਰ ਕਿਹੋ ਜਿਹਾ ਹੈ, 6/15
ਸਿਰਜਣਹਾਰ ਤੁਹਾਡੇ ਜੀਵਨ ਨੂੰ ਅਰਥ ਦੇ ਸਕਦਾ ਹੈ, 6/15
“ਹਰੇਕ ਕੰਮ ਦਾ ਇੱਕ ਸਮਾਂ ਹੈ,” 10/1
ਕੀ ਸਦੀਪਕ ਜੀਵਨ ਸੱਚ-ਮੁੱਚ ਸੰਭਵ ਹੈ? 4/15
ਕੀ ਤੁਸੀਂ ਪਰਮੇਸ਼ੁਰ ਪ੍ਰਤੀ ਆਪਣਾ ਪੂਰਾ ਫ਼ਰਜ਼ ਨਿਭਾ ਰਹੇ ਹੋ? 11/15
ਕੀ ਤੁਹਾਡੀਆਂ ਪ੍ਰਾਰਥਨਾਵਾਂ ‘ਸੁਗੰਧੀ ਵਾਂਙੁ ਠਹਿਰਾਈਆਂ ਹੋਈਆਂ’ ਹਨ?1/1
ਕੀ ਤੁਹਾਡੇ ਕੋਲ ਅਬਰਾਹਮ ਵਰਗੀ ਨਿਹਚਾ ਹੈ? 1/1
ਕੀ ਯਹੋਵਾਹ ਸਾਡੇ ਤੋਂ ਬਹੁਤ ਕੁਝ ਮੰਗਦਾ ਹੈ? 9/15
ਤੁਸੀਂ ਅੰਤ ਤਕ ਧੀਰਜ ਰੱਖ ਸਕਦੇ ਹੋ, 10/1
ਤੁਸੀਂ ਸ਼ਾਇਦ ਆਪਣੇ ਭਾਈ ਨੂੰ ਜਿੱਤ ਲਵੋਗੇ, 10/15
ਤੁਹਾਨੂੰ ਪਰਮੇਸ਼ੁਰ ਦੇ ਬਚਨ ਨਾਲ ਕਿੰਨੀ ਪ੍ਰੀਤ ਹੈ? 11/1
ਦਿਲੋਂ ਮਾਫ਼ ਕਰੋ, 10/15
ਦੂਸਰਿਆਂ ਦਾ ਆਦਰ ਕਰੋ, 8/1
ਧੰਨ ਕਿ ਯਹੋਵਾਹ ਸਾਨੂੰ ਆਪਣਾ ਰਾਹ ਦਿਖਾਉਂਦਾ ਹੈ, 5/15
ਨੌਜਵਾਨੋ—ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧੋ! 9/1
ਨੌਜਵਾਨੋ—ਜਗਤ ਦੀ ਆਤਮਾ ਦਾ ਵਿਰੋਧ ਕਰੋ, 9/1
ਪਰਕਾਸ਼ ਦੀ ਪੋਥੀ ਨੂੰ ਪੜ੍ਹ ਕੇ ਖ਼ੁਸ਼ ਹੋਵੋ, 12/1
ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”! 3/1
ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਦੇ ਫ਼ਾਇਦੇ, 11/1
ਪਰਮੇਸ਼ੁਰ ਦੇ ਵਾਅਦਿਆਂ ਵਿਚ ਨਿਹਚਾ ਰੱਖ ਕੇ ਜੀਉਣਾ, 8/15
ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਕਰੋ, 7/1
ਪਰਿਵਾਰੋ, ਪਰਮੇਸ਼ੁਰ ਦੀ ਕਲੀਸਿਯਾ ਦੇ ਹਿੱਸੇ ਵਜੋਂ ਉਸ ਦੀ ਉਸਤਤ ਕਰੋ, 7/1
ਪਿਛਾਹਾਂ ਹਟ ਕੇ ਨਸ਼ਟ ਨਾ ਹੋਵੋ! 12/15
ਪ੍ਰਾਰਥਨਾ ਵਿਚ ਪਵਿੱਤਰ ਹੱਥ ਅੱਡੋ, 1/1
ਪ੍ਰੇਮ ਦਾ ਰਾਹ ਕਦੇ ਟਲਦਾ ਨਹੀਂ, 2/1
ਮਸੀਹ ਦੀ ਰਿਹਾਈ-ਕੀਮਤ—ਮੁਕਤੀ ਲਈ ਪਰਮੇਸ਼ੁਰ ਦਾ ਰਾਹ, 2/1
ਮਹਾਨ ਘੁਮਿਆਰ ਅਤੇ ਉਸ ਦਾ ਕੰਮ, 2/1
“ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ,” 8/1
“ਮਨੁੱਖਾਂ ਵਿਚ ਦਾਨ” ਦੀ ਕਦਰ ਕਰਨੀ, 6/1
ਮਾਪਿਓ, ਤੁਹਾਡੀ ਮਿਸਾਲ ਕੀ ਸਿਖਾਉਂਦੀ ਹੈ? 7/1
ਮਿੱਟੀ ਦਿਆਂ ਭਾਂਡਿਆਂ ਵਿਚ ਸਾਡਾ ਖ਼ਜ਼ਾਨਾ, 2/1
“ਮੇਲ ਕਰਨ ਦਾ ਵੇਲਾ” ਨੇੜੇ ਹੈ! 10/1
ਮੌਤ ਤੋਂ ਬਾਅਦ ਜੀਵਨ—ਬਾਈਬਲ ਕੀ ਕਹਿੰਦੀ ਹੈ? 4/1
ਮੌਤ ਤੋਂ ਬਾਅਦ ਜੀਵਨ—ਲੋਕ ਕੀ ਵਿਸ਼ਵਾਸ ਕਰਦੇ ਹਨ? 4/1
ਯਹੋਵਾਹ ਅੱਜ ਸਾਡੇ ਤੋਂ ਕੀ ਚਾਹੁੰਦਾ ਹੈ? 9/15
ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ “ਮਨੁੱਖਾਂ ਵਿਚ ਦਾਨ,” 6/1
ਯਹੋਵਾਹ ਦੇ ਨੇੜੇ ਜਾਣ ਲਈ ਲੋਕਾਂ ਦੀ ਮਦਦ ਕਰਨੀ, 7/15
ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹੋ, 5/15
ਯਹੋਵਾਹ ਰਾਹ ਤਿਆਰ ਕਰਦਾ ਹੈ, 8/15
“ਵਾਚਣ ਵਾਲਾ ਸਮਝ ਲਵੇ,” 5/1
ਯਹੋਵਾਹ
“ਬੁੱਧ ਯਹੋਵਾਹ ਹੀ ਦਿੰਦਾ ਹੈ,” 11/15
ਇਸਰਾਏਲ ਵਿਚ ਨਾਂ ਲਿਆ ਗਿਆ, 7/1
ਮੱਠਾ ਨਹੀਂ, 6/1
“ਟੇਢੇ” ਤਰੀਕਿਆਂ ਨਾਲ ਕੰਮ? 5/1
ਯਹੋਵਾਹ ਦੇ ਗਵਾਹ
ਉਨ੍ਹਾਂ ਨੂੰ ਪ੍ਰੇਮ ਦਿਖਾਉਣਾ ਜੋ ਸਾਡੇ ਸੰਗੀ ‘ਨਿਹਚਾਵਾਨ’ ਹਨ (ਚਿਲੀ ਵਿਚ ਆਈ ਬਿਪਤਾ), 6/15
‘ਇਕ ਦਿਲਕਸ਼ ਪਤਨੀ ਦਾ ਖ਼ੁਸ਼ ਪਤੀ,’ 9/1
ਇਤਿਹਾਸਕ ਘਟਨਾ ਤੇ ਟਾਪੂ ਖ਼ੁਸ਼ ਹੋਇਆ (ਕਿਊਬਾ), 5/15
ਸਰਕਾਰੀ ਅਧਿਕਾਰੀ ਪ੍ਰਸ਼ੰਸਾ ਕਰਦੇ ਹਨ, 4/1
ਗਿਲਿਅਡ ਗ੍ਰੈਜੁਏਸ਼ਨ, 6/1, 12/15
ਗੜਬੜੀ ਭਰੇ ਦੇਸ਼ ਵਿਚ ਸ਼ਾਂਤੀ (ਉੱਤਰੀ ਆਇਰਲੈਂਡ), 12/15
“ਤੁਸੀਂ ਮੇਰੇ ਵਿਚਾਰਾਂ ਨੂੰ ਬਦਲ ਦਿੱਤਾ ਹੈ,” 9/15
‘ਜਾਣਨ ਦੀ ਖ਼ਾਹਸ਼’ (ਸ੍ਰਿਸ਼ਟੀਕਰਤਾ ਕਿਤਾਬ), 6/15
ਜਦੋਂ ਉਦਾਰਤਾ ਡੁੱਲ-ਡੁੱਲ ਪੈਂਦੀ ਹੈ (ਚੰਦੇ), 11/1
“ਜਦੋਂ ਮੈਂ ਕਿੰਗਡਮ ਹਾਲ ਗਈ,” 11/15
ਨਮੀਬੀਆ, 7/15
ਵਾਚਟਾਵਰ ਦੇ ਸਿੱਖਿਆ ਕੇਂਦਰ ਦਾ ਸਮਰਪਣ, 11/15
ਵਿਦੇਸ਼ ਵਿਚ ਸੇਵਾ ਕਰੋ? 10/15
ਵੈਂਡਾ ਲੋਕਾਂ ਦਾ ਫਲਦਾਰ ਦੇਸ਼, 5/1
ਯਿਸੂ ਮਸੀਹ
ਸਭ ਤੋਂ ਮਹਾਨ ਮਨੁੱਖ ਨਿਮਰ ਸੇਵਾ ਕਰਦਾ ਹੈ, 3/1
ਯਸੂ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦਾ ਹੈ, 7/1
ਰਾਜ ਘੋਸ਼ਕ ਰਿਪੋਰਟ ਕਰਦੇ ਹਨ
4/1, 6/1, 8/1, 12/1
ਵਿਵਿਧ
ਅਸੀਂ ਕਿੰਨੇ ਚਿਰ ਲਈ ਜੀ ਸਕਦੇ ਹਾਂ? 4/15
ਅਤਿ ਮਹੱਤਵਪੂਰਣ ਸਹੰਸਰ ਕਾਲ, 11/1
ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰੋ, 5/15
ਇੰਨਾ ਘੱਟ ਸਮਾਂ ਕਿਉਂ? 10/1
ਏਥੋਸ ਪਹਾੜ—“ਪਵਿੱਤਰ ਪਰਬਤ”? 12/1
ਸ਼ਤਾਨ ਸਾਨੂੰ ਬੀਮਾਰ ਕਰਦਾ ਹੈ? 9/1
ਸਮਾਨਤਾ, 8/1
ਸਮਾਂ ਅਤੇ ਸਦੀਵਤਾ, 6/1
ਸੌਲੁਸ (ਪੌਲੁਸ), 5/15, 6/15
ਹਰ ਕੋਈ ਆਜ਼ਾਦ ਹੋਵੇਗਾ, 5/1
ਕਲੀਜਿਅੰਟ, 4/15
ਕੋਈ ਅਸਲ ਵਿਚ ਪਰਵਾਹ ਕਰਦਾ ਹੈ? 9/15
ਗੁੰਡਾਗਰਦੀ 6/15
ਜਾਤੀਵਾਦ ਅਤੇ ਧਰਮ, 8/1
“ਜੇ ਲੂਣ ਬੇਸੁਆਦ ਹੋ ਜਾਵੇ,” 8/15
ਜ਼ਿੰਦਗੀ ਨਾਲ ਪਿਆਰ, 8/15
ਤਿਮੋਥਿਉਸ—‘ਨਿਹਚਾ ਵਿੱਚ ਇਕ ਸੱਚਾ ਬੱਚਾ,’ 9/15
ਦੁਨੀਆਂ ਦਾ ਅੰਤ—ਡਰੀਏ ਜਾਂ ਉਮੀਦ ਰੱਖੀਏ? 12/1
ਪਰਿਵਾਰ ਦੀ ਖ਼ੁਸ਼ੀ ਲਈ ਅਸਲੀ ਮਦਦ, 1/1
ਪੂਰਬ ਵਿਚ ਕ੍ਰਿਸਮਸ, 12/15
ਪੌਲੁਸ ਦੇ ਸੰਗੀ ਕਾਮੇ, 6/1
ਫ਼ਿਲਿੱਪੁਸ—ਇਕ ਜੋਸ਼ੀਲਾ ਪ੍ਰਚਾਰਕ, 7/15
ਬਆਲ ਉਪਾਸਨਾ, 4/1
ਰੱਬੀ ਬੁਝਾਰਤਾਂ, 10/1
ਲੰਬੀ ਉਮਰ ਲਈ ਖੋਜ, 10/15
ਯੂਨਾਨੀ ਫ਼ਲਸਫ਼ੇ ਨੇ ਈਸਾਈ ਮੱਤ ਨੂੰ ਹੋਰ ਵੀ ਖੂਬ ਬਣਾਇਆ? 8/15
2000—ਇਕ ਮਹੱਤਵਪੂਰਣ ਸਾਲ? 11/1