2-8 ਮਾਰਚ ਦੇ ਹਫ਼ਤੇ ਦੀ ਅਨੁਸੂਚੀ
2-8 ਮਾਰਚ
ਗੀਤ 27 (212)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 36-39
ਨੰ. 1: ਉਤਪਤ 39:1-16
ਨੰ. 2: ਆਪਣੀ ਆਸ਼ਨਾਈ ਨੂੰ ਆਦਰਯੋਗ ਰੱਖੋ (fy-PJ ਸਫ਼ੇ 24, 25 ਪੈਰੇ 20, 21)
ਨੰ. 3: ਪਰਮੇਸ਼ੁਰ ਦਾ ਰਾਜ ਇਨਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਇੱਕੋ-ਇਕ ਜ਼ਰੀਆ
□ ਸੇਵਾ ਸਭਾ:
ਨੋਟ: ਜ਼ਿਲ੍ਹਾ ਸੰਮੇਲਨ ਬਾਰੇ ਜਾਣਕਾਰੀ ਦੀ ਚਰਚਾ 2 ਮਾਰਚ ਦੇ ਹਫ਼ਤੇ ਤੋਂ ਪਹਿਲਾਂ ਨਹੀਂ ਕੀਤੀ ਜਾਣੀ ਚਾਹੀਦੀ। ਕਲੀਸਿਯਾਵਾਂ ਨੂੰ ਉਸ ਹਫ਼ਤੇ ਦੀ ਮੀਟਿੰਗ ਅੱਗੇ ਨਹੀਂ ਕਰਨੀ ਚਾਹੀਦੀ ਸਿਵਾਇ ਉਦੋਂ ਜੇ ਸਰਕਟ ਓਵਰਸੀਅਰ ਆ ਰਿਹਾ ਹੈ।
ਗੀਤ 19 (143)
5 ਮਿੰਟ: ਘੋਸ਼ਣਾਵਾਂ।
10 ਮਿੰਟ: ਮਾਰਚ ਲਈ ਸਾਹਿੱਤ। ਸੰਖੇਪ ਵਿਚ ਪ੍ਰਕਾਸ਼ਨ ਵਿਚਲੀ ਜਾਣਕਾਰੀ ਬਾਰੇ ਦੱਸੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਕਿਹੜਾ ਸਵਾਲ ਤੇ ਕਿਹੜੀ ਆਇਤ ਵਰਤ ਕੇ ਇਹ ਪ੍ਰਕਾਸ਼ਨ ਪੇਸ਼ ਕਰਨ ਬਾਰੇ ਸੋਚ ਰਹੇ ਹਨ। ਇਕ-ਦੋ ਪ੍ਰਦਰਸ਼ਨ ਦਿਖਾਓ।
20 ਮਿੰਟ: “2009 ਲਈ ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ।” ਕਲੀਸਿਯਾ ਦੇ ਸੈਕਟਰੀ ਦੁਆਰਾ ਸਵਾਲ-ਜਵਾਬ ਚਰਚਾ। ਲੇਖ ਦੀ ਚਰਚਾ ਕਰਨ ਤੋਂ ਪਹਿਲਾਂ ਸੰਮੇਲਨ ਸੰਬੰਧੀ 15 ਫਰਵਰੀ 2009 ਦੀ ਚਿੱਠੀ ਪੜ੍ਹੋ। ਇਸ ਗੱਲ ʼਤੇ ਜ਼ੋਰ ਦਿਓ ਕਿ ਸਾਰਿਆਂ ਨੂੰ ਹਰ ਵਕਤ ਪਰਮੇਸ਼ੁਰੀ ਗੁਣ ਦਿਖਾਉਣੇ ਚਾਹੀਦੇ ਹਨ।—ਗਲ. 5:22, 23.
ਗੀਤ 13 (113)