9-15 ਮਾਰਚ ਦੇ ਹਫ਼ਤੇ ਦੀ ਅਨੁਸੂਚੀ
9-15 ਮਾਰਚ
ਗੀਤ 1 (13)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 40-42
ਨੰ. 1: ਉਤਪਤ 40:1-15
ਨੰ. 2: ਵਿਆਹ-ਉਤਸਵ ਤੋਂ ਅਗਾਹਾਂ ਦੇਖਣਾ (fy-PJ ਸਫ਼ੇ 25, 26 ਪੈਰੇ 22, 23)
ਨੰ. 3: ਆਪਣੀ ਮਨ-ਮਰਜ਼ੀ ਕਰਨ ਤੋਂ ਬਚੋ!
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਇਕ-ਦੋ ਤਜਰਬੇ ਸੁਣਾਉਣ ਲਈ ਕਹੋ ਜਿਨ੍ਹਾਂ ਤੋਂ ਪਤਾ ਲੱਗੇ ਕਿ ਰਸਾਲੇ ਕਿੱਦਾਂ ਪੇਸ਼ ਕੀਤੇ ਗਏ ਸਨ ਤੇ ਨਤੀਜਾ ਕੀ ਹੋਇਆ ਸੀ।
15 ਮਿੰਟ: ਜਦੋਂ ਦੂਸਰੇ ਤੁਹਾਡੇ ਕੋਲੋਂ ਕਾਰਨ ਪੁੱਛਦੇ ਹਨ। ਸੇਵਾ ਸਕੂਲ (ਹਿੰਦੀ) ਸਫ਼ਾ 177 ਉੱਤੇ ਆਧਾਰਿਤ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਪ੍ਰਦਰਸ਼ਿਤ ਕਰੋ ਕਿ ਇਕ ਪਬਲੀਸ਼ਰ ਕਿਸੇ ਸਹਿਕਰਮੀ ਜਾਂ ਸਹਿਪਾਠੀ ਦੁਆਰਾ ਪੁੱਛੇ ਗਏ ਸਾਡੇ ਵਿਸ਼ਵਾਸਾਂ ਬਾਰੇ ਸਵਾਲ ਦਾ ਜਵਾਬ ਕਿੱਦਾਂ ਦੇ ਸਕਦਾ ਹੈ। ਪਬਲੀਸ਼ਰ ਸ਼ਾਂਤ ਸੁਭਾਅ ਨਾਲ “ਨਰਮਾਈ ਅਤੇ ਭੈ ਨਾਲ” ਉੱਤਰ ਦਿੰਦਾ ਹੈ।—1 ਪਤ. 3:15.
15 ਮਿੰਟ: “ਮੈਮੋਰੀਅਲ ਲਈ ਪੂਰੀ ਤਿਆਰੀ ਕਰੋ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸੰਖੇਪ ਵਿਚ ਦੱਸੋ ਕਿ ਮੈਮੋਰੀਅਲ ਮਨਾਉਣ ਲਈ ਕੀ ਇੰਤਜ਼ਾਮ ਕੀਤੇ ਗਏ ਹਨ।
ਗੀਤ 20 (162)