16-22 ਮਾਰਚ ਦੇ ਹਫ਼ਤੇ ਦੀ ਅਨੁਸੂਚੀ
16-22 ਮਾਰਚ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡੰਗ: ਉਤਪਤ 43-46
ਨੰ. 1: ਉਤਪਤ 44:1-17
ਨੰ. 2: ਸਥਾਈ ਵਿਆਹ ਦੀ ਪਹਿਲੀ ਕੁੰਜੀ (fy-PJ ਸਫ਼ੇ 27-29 ਪੈਰੇ 1-6)
ਨੰ. 3: ਸਕੂਲ ਦਾ ਕੰਮ ਕਰਨ ਲਈ ਮੈਂ ਕਿੱਥੋਂ ਸਮਾਂ ਕੱਢਾਂ? (g-PJ 04 ਅਪ੍ਰੈ.-ਜੂਨ. ਸਫ਼ੇ 21-23)
□ ਸੇਵਾ ਸਭਾ:
ਗੀਤ 18 (130)
5 ਮਿੰਟ: ਘੋਸ਼ਣਾਵਾਂ।
10 ਮਿੰਟ: ਯਹੋਵਾਹ ਆਪਣੇ ਨਾਂ ਦੁਆਰਾ ਜਾਣਿਆ ਗਿਆ। ਸੇਵਾ ਸਕੂਲ (ਹਿੰਦੀ) ਸਫ਼ਾ 274, ਪੈਰੇ 2-5 ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ।
10 ਮਿੰਟ: “ਪ੍ਰਬੰਧਕ ਸਭਾ ਵੱਲੋਂ ਚਿੱਠੀ” ਉੱਤੇ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਫਰਵਰੀ 2009 ਦੀ ਸਾਡੀ ਰਾਜ ਸੇਵਕਾਈ ਵਿਚ ਛਪੀ ਪੂਰੀ ਦੁਨੀਆਂ ਦੀ ਰਿਪੋਰਟ ਦੀਆਂ ਖ਼ਾਸ ਗੱਲਾਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
10 ਮਿੰਟ: “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਚੰਗੀ ਤਰ੍ਹਾਂ ਵਰਤੋ।” ਸਵਾਲ-ਜਵਾਬ ਦੁਆਰਾ ਚਰਚਾ। ਹਰੇਕ ਪਬਲੀਸ਼ਰ ਨੂੰ ਇਹ ਕਿਤਾਬ ਵਰਤਦਿਆਂ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਹੌਸਲਾ ਦਿਓ।
ਗੀਤ 23 (187)