ਜੂਨ 15-21 ਦੇ ਹਫ਼ਤੇ ਦੀ ਅਨੁਸੂਚੀ
ਜੂਨ 15-21
ਗੀਤ 8 (51)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੇਵੀਆਂ 6-9
ਨੰ. 1: ਲੇਵੀਆਂ 8:1-17
ਨੰ. 2: ਮਾਪੇ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ (g-PJ 05 ਜਨ.-ਮਾਰ. ਸਫ਼ੇ 7-10)
ਨੰ. 3: ਅਨੁਸ਼ਾਸਨ ਦੀ ਅਤਿ-ਮਹੱਤਵਪੂਰਣ ਜ਼ਰੂਰਤ (fy-PJ ਸਫ਼ੇ 59-60, ਪੈਰੇ 20-23)
□ ਸੇਵਾ ਸਭਾ:
ਗੀਤ 2 (15)
5 ਮਿੰਟ: ਘੋਸ਼ਣਾਵਾਂ।
10 ਮਿੰਟ: ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 279, ਪੈਰੇ 1-4 ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ।
10 ਮਿੰਟ: ਜੇ ਕੋਈ ਕਹਿੰਦਾ ਹੈ: ‘ਮੈਂ ਵਿਕਾਸਵਾਦ ਵਿਚ ਵਿਸ਼ਵਾਸ ਕਰਦਾ ਹਾਂ।’ ਅਕਤੂਬਰ-ਦਸੰਬਰ 2006 ਦੇ ਜਾਗਰੂਕ ਬਣੋ! ਰਸਾਲੇ ਦੇ ਸਫ਼ੇ 3-10 ʼਤੇ ਦਿੱਤੀ ਜਾਣਕਾਰੀ ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਸੀਂ ਉਦੋਂ ਕੀ ਕਹਿ ਸਕਦੇ ਹਾਂ ਜਦੋਂ ਕੋਈ ਕਹਿੰਦਾ ਹੈ, ‘ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਵਿਕਾਸਵਾਦ ਰਾਹੀਂ ਇਨਸਾਨਾਂ ਦੀ ਸਿਰਜਣਾ ਕੀਤੀ ਹੈ।’
10 ਮਿੰਟ: “ਸਿਖਾਉਣ ਲਈ ਚੰਗੀ ਤਰ੍ਹਾਂ ਤਿਆਰੀ ਕਰੋ।” ਸਵਾਲ-ਜਵਾਬ ਦੁਆਰ ਚਰਚਾ।
ਗੀਤ 5 (45)