29 ਜੂਨ–5 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
29 ਜੂਨ–5 ਜੁਲਾਈ
ਗੀਤ 11 (85)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੇਵੀਆਂ 14-16
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
10 ਮਿੰਟ: ਚੰਗੀ ਦਿੱਖ ਕਿਉਂ ਜ਼ਰੂਰੀ ਹੈ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 131-134 ʼਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ।
10 ਮਿੰਟ: “ਸਭਨਾਂ ਲਈ” ਯਾਨੀ ਹਰ ਤਰ੍ਹਾਂ ਦੇ ਲੋਕਾਂ ਲਈ ਬਾਈਬਲ ਦੇ ਵਿਸ਼ੇ ਚੁਣੋ। (1 ਕੁਰਿੰ. 9:22) ਹਾਜ਼ਰੀਨ ਨਾਲ ਚਰਚਾ। ਅੱਗੇ ਦਿੱਤੇ ਸਵਾਲਾਂ ਦੀ ਚਰਚਾ ਦੌਰਾਨ ਹਾਜ਼ਰੀਨ ਆਪਣੇ ਤਜਰਬੇ ਦੱਸ ਸਕਦੇ ਹਨ। ਤੁਹਾਡੇ ਖ਼ਿਆਲ ਨਾਲ ਕਿਹੜੇ ਵਿਸ਼ੇ ਕਿਸੇ ਖ਼ਾਸ ਉਮਰ ਦੇ ਆਦਮੀਆਂ-ਔਰਤਾਂ ਜਾਂ ਕਿਸੇ ਖ਼ਾਸ ਧਰਮ ਦੇ ਲੋਕਾਂ ਨੂੰ ਪਸੰਦ ਆਏ ਹਨ? ਅਸੀਂ ਲੋਕਾਂ ਦੀਆਂ ਲੋੜਾਂ ਮੁਤਾਬਕ ਗੱਲਬਾਤ ਨੂੰ ਕਿਵੇਂ ਢਾਲ਼ ਸਕਦੇ ਹਾਂ?
10 ਮਿੰਟ: ਜੁਲਾਈ ਤੇ ਅਗਸਤ ਲਈ ਸਾਹਿੱਤ ਪੇਸ਼ਕਸ਼। ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ ਤੇ ਫਿਰ ਆਪਣੇ ਇਲਾਕੇ ʼਤੇ ਢੁਕਦੀਆਂ ਦੋ-ਤਿੰਨ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕਰੋ।
ਗੀਤ 18 (130)