ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
1. ਅਸੀਂ ਕੂਚ 23:19 ਵਿਚ ਪਾਈ ਜਾਂਦੀ ਪਾਬੰਦੀ ਤੋਂ ਕੀ ਸਿੱਖਦੇ ਹਾਂ? [w-PJ 06 4/1 ਸਫ਼ਾ 31 ਪੈਰੇ 1-5]
2. ਊਰੀਮ ਤੇ ਥੁੰਮੀਮ ਕੀ ਸਨ ਤੇ ਉਹ ਪ੍ਰਾਚੀਨ ਇਸਰਾਏਲ ਵਿਚ ਕਿੱਦਾਂ ਵਰਤੇ ਜਾਂਦੇ ਸਨ? (ਕੂਚ 28:30) [w-PJ 06 1/15 ਸਫ਼ਾ 18; w-PJ 01 9/1 ਸਫ਼ਾ 27]
3. ਯਹੋਵਾਹ ਨੇ ਮੂਸਾ ਨਾਲ “ਆਹਮੋ ਸਾਹਮਣੇ” ਕਿਸ ਤਰ੍ਹਾਂ ਗੱਲਾਂ ਕੀਤੀਆਂ ਸਨ? (ਕੂਚ 33:11, 20) [w-PJ 04 3/15 ਸਫ਼ਾ 27]
4. ਇਸ ਤੋਂ ਕੀ ਸਬਕ ਸਿੱਖੇ ਜਾ ਸਕਦੇ ਹਨ ਕਿ ਇਸਰਾਏਲ ਨੇ ਡੇਰਾ ਬਣਾਉਣ ਲਈ ਖੁੱਲ੍ਹੇ ਦਿਲ ਨਾਲ ਸਾਮੱਗਰੀ ਅਤੇ ਹੁਨਰਾਂ ਦਾ ਯੋਗਦਾਨ ਪਾਇਆ ਸੀ? (ਕੂਚ 35:5, 10) [w-PJ 99 11/1 ਸਫ਼ਾ 31 ਪੈਰੇ 1-2]
5. ਕੂਚ 40:28 ਵਿਚ ਜ਼ਿਕਰ ਕੀਤੀ ਗਈ ਓਟ ਯਾਨੀ ਪਰਦੇ ਨੇ ਪਰਮੇਸ਼ੁਰ ਦੀ ਮਹਾਨ ਰੂਹਾਨੀ ਹੈਕਲ ਵਿਚ ਕਿਸ ਗੱਲ ਨੂੰ ਦਰਸਾਇਆ? [w-PJ 00 1/15 ਸਫ਼ਾ 15 ਪੈਰੇ 7-8]
6. ਜਗਵੇਦੀ ʼਤੇ ਪੂਰੀ ਦੀ ਪੂਰੀ “ਹੋਮ ਬਲੀ” ਚੜ੍ਹਾਏ ਜਾਣ ਤੋਂ ਅਸੀਂ ਯਿਸੂ ਦੇ ਬਲੀਦਾਨ ਵਿਚ ਕਿਹੜੀ ਮਿਲਦੀ-ਜੁਲਦੀ ਗੱਲ ਦੇਖ ਸਕਦੇ ਹਾਂ? (ਲੇਵੀ. 1:13) [w-PJ 04 5/15 ਸਫ਼ਾ 21 ਪੈਰਾ 3]
7. ਇਹ ਗੱਲ ਕਿ “ਸਾਰੀ ਚਰਬੀ ਯਹੋਵਾਹ ਦੀ ਹੈ” ਸਾਨੂੰ ਕੀ ਯਾਦ ਕਰਾਉਂਦਾ ਹੈ? (ਲੇਵੀ. 3:16, 17) [w-PJ 04 5/15 ਸਫ਼ਾ 22 ਪੈਰਾ 3]
8. ਜਗਵੇਦੀ ਦੇ ਹੇਠ ਲਹੂ ਡੋਲ੍ਹਣ ਅਤੇ ਇਸ ਨੂੰ ਹੋਰ ਚੀਜ਼ਾਂ ʼਤੇ ਲਾਉਣ ਦਾ ਕੀ ਮਤਲਬ ਸੀ? (ਲੇਵੀ. 9:9) [w-PJ 04 5/15 ਸਫ਼ਾ 22 ਪੈਰਾ 6]
9. ਅਸੀਂ ਲੇਵੀਆਂ 12:8 ਤੋਂ ਯਿਸੂ ਦੇ ਮਾਪਿਆਂ ਬਾਰੇ ਕੀ ਸਿੱਖ ਸਕਦੇ ਹਾਂ ਤੇ ਸਾਨੂੰ ਇਸ ਤੋਂ ਕੀ ਸਬਕ ਮਿਲਦਾ ਹੈ? [w-PJ 03 12/15 ਸਫ਼ੇ 4-8]
10. ਯਿਸੂ ਦੀ ਰਿਹਾਈ-ਕੀਮਤ ਬਲੀਦਾਨ ਦੀ ਵਰਤੋਂ ਇਸਰਾਏਲ ਦੇ ਸਾਲਾਨਾ ਪ੍ਰਾਸਚਿਤ ਦੇ ਦਿਨ ਤੇ ਕਿਵੇਂ ਦਰਸਾਈ ਗਈ ਸੀ? (ਲੇਵੀ. 16:11-16) [w-PJ 98 2/1 ਸਫ਼ਾ 23 ਪੈਰਾ 2]