6-12 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
6-12 ਜੁਲਾਈ
ਗੀਤ 29 (222)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੇਵੀਆਂ 17-20
ਨੰ. 1: ਲੇਵੀਆਂ 19:1-18
ਨੰ. 2: ਰੱਬ ਦੀ ਸਿੱਖਿਆ ਦੇ ਕੇ ਬੱਚਿਆਂ ਦੀ ਪਾਲਣਾ ਕਰੋ (g-PJ 05 ਜਨ.-ਮਾਰ. ਸਫ਼ੇ 20, 21)
ਨੰ. 3: ਬੱਚਿਆਂ ਨੂੰ ਸਿਖਲਾਈ ਦੇਣ ਲਈ ਈਸ਼ਵਰੀ ਅਗਵਾਈ ਨੂੰ ਭਾਲੋ (fy-PJ ਸਫ਼ੇ 62, 63 ਪੈਰੇ 27, 28)
□ ਸੇਵਾ ਸਭਾ:
ਗੀਤ 1 (13)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਕਲੀਸਿਯਾ ਦੇ ਦੋ ਜਾਂ ਤਿੰਨ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਦੀ ਇੰਟਰਵਿਊ ਲਓ। ਉਨ੍ਹਾਂ ਨੂੰ ਕਿਹੜੀ ਗੱਲ ਤੋਂ ਇਸ ਹੈਸੀਅਤ ਵਿਚ ਸੇਵਾ ਕਰਨ ਦਾ ਉਤਸ਼ਾਹ ਮਿਲਿਆ? (1 ਤਿਮੋ. 3:1-9) ਉਨ੍ਹਾਂ ਨੂੰ ਹੋਰਨਾਂ ਤੋਂ ਕਿਵੇਂ ਉਤਸ਼ਾਹ ਤੇ ਮਦਦ ਮਿਲੀ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
10 ਮਿੰਟ: ਰਾਜ ਨੂੰ ਜ਼ਿੰਦਗੀ ਵਿਚ ਪਹਿਲਾ ਥਾਂ ਦੇਣ ਵਿਚ ਦੂਜਿਆਂ ਦੀ ਮਦਦ ਕਰਨੀ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 281 ਉੱਤੇ ਸਿਰਲੇਖ ਹੇਠ ਦਿੱਤੀ ਜਾਣਕਾਰੀ ʼਤੇ ਆਧਾਰਿਤ ਭਾਸ਼ਣ।
ਗੀਤ 6 (43)