3-9 ਅਗਸਤ ਦੇ ਹਫ਼ਤੇ ਦੀ ਅਨੁਸੂਚੀ
3-9 ਅਗਸਤ
ਗੀਤ 5 (45)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 4-6
ਨੰ. 1: ਗਿਣਤੀ 4:1-16
ਨੰ. 2: ਮਾਵਾਂ ਦੀਆਂ ਸਮੱਸਿਆਵਾਂ (g-PJ 05 ਅਪ੍ਰੈ.-ਜੂਨ ਸਫ਼ੇ 3-8)
ਨੰ. 3: ਪਰਿਵਾਰਕ ਅਧਿਐਨ
(fy-PJ ਸਫ਼ੇ 69, 70 ਪੈਰੇ 12-14)
□ ਸੇਵਾ ਸਭਾ:
ਗੀਤ 17 (127)
5 ਮਿੰਟ: ਘੋਸ਼ਣਾਵਾਂ।
10 ਮਿੰਟ: ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜਿਨ੍ਹਾਂ ਨੇ ਜ਼ਿਆਦਾ ਲੋੜ ਵਾਲੇ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕੀਤਾ ਹੈ ਜਾਂ ਜਿੱਥੇ ਕਦੀ-ਕਦਾਈਂ ਪ੍ਰਚਾਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਕਿਹੜੀਆਂ ਗੱਲਾਂ ਦੀ ਚਿੰਤਾ ਸੀ ਤੇ ਉਨ੍ਹਾਂ ਨੇ ਇਨ੍ਹਾਂ ਬਾਰੇ ਕੀ ਕੀਤਾ? ਯਹੋਵਾਹ ਨੇ ਉਨ੍ਹਾਂ ਨੂੰ ਮਿਹਨਤ ਦਾ ਕੀ ਫਲ ਦਿੱਤਾ? ਉਨ੍ਹਾਂ ਨੂੰ ਸੰਖੇਪ ਵਿਚ ਇਕ-ਦੋ ਤਜਰਬੇ ਸੁਣਾਉਣ ਲਈ ਕਹੋ ਜਾਂ ਇਨ੍ਹਾਂ ਦਾ ਪ੍ਰਦਰਸ਼ਨ ਦਿਖਾਓ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਸਿਖਾਉਣ ਦੀ ਕਲਾ ਵਿਚ ਮਾਹਰ ਹੋਣ ਲਈ ਯਹੋਵਾਹ ʼਤੇ ਭਰੋਸਾ ਰੱਖੋ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 56, ਪੈਰਾ 1 ਤੋਂ ਸਫ਼ਾ 57, ਪੈਰਾ 2 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ।
ਗੀਤ 11 (85)