31 ਅਗਸਤ–6 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
31 ਅਗਸਤ–6 ਸਤੰਬਰ
ਗੀਤ 25 (191)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 17-21
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 15 (124)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕਿਸੇ ਵਿਸ਼ੇ ਤੇ ਤਰਕ ਕਰ ਕੇ ਮਨ ਦੀਆਂ ਭਾਵਨਾਵਾਂ ਨੂੰ ਕਿੱਦਾਂ ਜਾਣੀਏ। ਸੇਵਾ ਸਕੂਲ (ਹਿੰਦੀ), ਸਫ਼ਾ 237, ਪੈਰਾ 3 ਤੋਂ ਸਫ਼ਾ 238, ਪੈਰਾ 5 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਇਸ ਜਾਣਕਾਰੀ ਤੋਂ ਇਕ-ਦੋ ਗੱਲਾਂ ਦਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।
20 ਮਿੰਟ: “ਪ੍ਰਚਾਰ ਵਾਸਤੇ ਰੱਖੀਆਂ ਸਭਾਵਾਂ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 20 (162)