5-11 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
5-11 ਅਕਤੂਬਰ
ਗੀਤ 29 (222)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 1-3
ਨੰ. 1: ਬਿਵਸਥਾ ਸਾਰ 2:1-15
ਨੰ. 2: ਆਪਣੇ ਹੱਥਾਂ ਨਾਲ ਮਿਹਨਤ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ? (g05 ਅਪ੍ਰੈ.-ਜੂਨ ਸਫ਼ੇ 20, 21)
ਨੰ. 3: ਜਦੋਂ ਬੱਚੇ ਕਠਿਨਾਈ ਵਿਚ ਪੈ ਜਾਣ (fy-PJ ਸਫ਼ੇ 85-87 ਪੈਰੇ 19-23)
□ ਸੇਵਾ ਸਭਾ:
ਗੀਤ 25 (191)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਹਾਜ਼ਰੀਨ ਨਾਲ ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਪ੍ਰਚਾਰ ਦੇ ਕੰਮ ਵਿਚ ਉਹ ਟ੍ਰੈਕਟ ਵਿੱਚੋਂ ਕਿਹੜੇ ਸਵਾਲ ਸਭ ਤੋਂ ਜ਼ਿਆਦਾ ਵਰਤ ਸਕੇ ਹਨ। ਇਕ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਇਹ ਟ੍ਰੈਕਟ ਵਰਤਦਿਆਂ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਹੋਰ ਭਾਸ਼ਾ ਬੋਲਣ ਵਾਲਿਆਂ ਨੂੰ ਪ੍ਰਚਾਰ ਕਰੋ। ਹਾਜ਼ਰੀਨ ਨਾਲ ਚਰਚਾ। ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ (ਅੰਗ੍ਰੇਜ਼ੀ) ਪੁਸਤਿਕਾ ਦੇ ਦੂਜੇ ਸਫ਼ੇ ਉੱਤੇ ਦੱਸੀਆਂ ਤਿੰਨ ਗੱਲਾਂ ਦੀ ਚਰਚਾ ਕਰੋ। ਇਕ ਪਬਲੀਸ਼ਰ ਪ੍ਰਦਰਸ਼ਨ ਦੁਆਰਾ ਦਿਖਾ ਸਕਦਾ ਹੈ ਕਿ ਪ੍ਰਚਾਰ ਦੇ ਕੰਮ ਵਿਚ ਇਹ ਪੁਸਤਿਕਾ ਕਿੱਦਾਂ ਵਰਤੀ ਜਾ ਸਕਦੀ ਹੈ।
ਗੀਤ 5 (45)