ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 10/09 ਸਫ਼ਾ 4
  • 2-8 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 2-8 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
  • ਸਾਡੀ ਰਾਜ ਸੇਵਕਾਈ—2009
  • ਸਿਰਲੇਖ
  • 2-8 ਨਵੰਬਰ
ਸਾਡੀ ਰਾਜ ਸੇਵਕਾਈ—2009
km 10/09 ਸਫ਼ਾ 4

2-8 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ

2-8 ਨਵੰਬਰ

ਗੀਤ 24 (200)

□ ਕਲੀਸਿਯਾ ਦੀ ਬਾਈਬਲ ਸਟੱਡੀ:

my ਕਹਾਣੀ 107

□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:

ਬਾਈਬਲ ਰੀਡਿੰਗ: ਬਿਵਸਥਾ ਸਾਰ 14-18

ਨੰ. 1: ਬਿਵਸਥਾ ਸਾਰ 15:1-15

ਨੰ. 2: ਪਰਮੇਸ਼ੁਰ ਦਾ ਭੈ ਰੱਖਣ ਵਿਚ ਕੀ ਕੁਝ ਸ਼ਾਮਲ ਹੈ?

ਨੰ. 3: ਸੈਕਸ ਬਾਰੇ ਪਰਮੇਸ਼ੁਰ ਦਾ ਵਿਚਾਰ (fy ਸਫ਼ੇ 92, 93 ਪੈਰੇ 8-11)

□ ਸੇਵਾ ਸਭਾ:

ਗੀਤ 8 (51)

5 ਮਿੰਟ: ਘੋਸ਼ਣਾਵਾਂ।

10 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰੋ। ਹਾਜ਼ਰੀਨ ਨਾਲ ਚਰਚਾ। ਕੁਝ ਗਿਣੇ-ਚੁਣੇ ਪਬਲੀਸ਼ਰਾਂ ਨੂੰ ਪੁੱਛੋ ਕਿ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਾਲੇ ਖ਼ਾਸ ਦਿਨ ਤੇ ਉਨ੍ਹਾਂ ਨੂੰ ਕਿਹੜੇ ਤਜਰਬੇ ਹੋਏ। ਭੈਣਾਂ-ਭਰਾਵਾਂ ਨੂੰ ਦੱਸੋ ਕਿ ਅਗਲੀ ਵਾਰੀ ਕਿਹੜੇ ਦਿਨ ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਕ-ਦੋ ਛੋਟੇ ਜਿਹੇ ਪ੍ਰਦਰਸ਼ਨ ਦਿਖਾਓ ਕਿ ਇਹ ਕਿੱਦਾਂ ਕੀਤਾ ਜਾ ਸਕਦਾ ਹੈ।

10 ਮਿੰਟ: ਕਲੀਸਿਯਾ ਦੀਆਂ ਲੋੜਾਂ।

10 ਮਿੰਟ: ਚਿੱਠੀਆਂ ਰਾਹੀਂ ਗਵਾਹੀ ਦਿਓ। ਨਵੰਬਰ 1996 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੀ ਪ੍ਰਸ਼ਨ ਡੱਬੀ ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ।

ਗੀਤ 2 (15)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ