7-13 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
7-13 ਦਸੰਬਰ
ਗੀਤ 7 (46)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 1-5
ਨੰ. 1: ਯਹੋਸ਼ੁਆ 5:1-15
ਨੰ. 2: ਸਾਡੇ ਦੋਸਤ-ਮਿੱਤਰ ਪਰਮੇਸ਼ੁਰ ਦੇ ਸੇਵਕ ਹੋਣੇ ਚਾਹੀਦੇ ਹਨ
ਨੰ. 3: ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਸਫ਼ਲ ਹੋ ਸਕਦੇ ਹਨ! (fy ਸਫ਼ੇ 103, 104 ਪੈਰੇ 1-4)
□ ਸੇਵਾ ਸਭਾ:
ਗੀਤ 4 (37)
5 ਮਿੰਟ: ਘੋਸ਼ਣਾਵਾਂ।
15 ਮਿੰਟ: ਪ੍ਰਚਾਰ ਕਰਨ ਲਈ ਸੰਗਠਿਤ। ਮਈ 2002 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 8 ਉੱਤੇ ਲੇਖ ਦੀ ਹਾਜ਼ਰੀਨ ਨਾਲ ਚਰਚਾ। ਸਥਾਨਕ ਇੰਤਜ਼ਾਮਾਂ ਸੰਬੰਧੀ ਸੇਵਾ ਨਿਗਾਹਬਾਨ ਦੀ ਇੰਟਰਵਿਊ ਲਵੋ। ਜਨਵਰੀ 2008 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 5 ʼਤੇ 14-17 ਪੈਰਿਆਂ ਵਿੱਚੋਂ ਗੱਲਾਂ ਸ਼ਾਮਲ ਕਰੋ। “ਡੂ ਨੌਟ ਕਾੱਲ” ਘਰਾਂ ਦੇ ਨੰਬਰ ਨੋਟ ਕਰਨ ਦੀ ਜ਼ਰੂਰਤ ਸਮਝਾਓ ਤੇ ਦੱਸੋ ਕਿ ਤੁਹਾਡੀ ਕਲੀਸਿਯਾ ਇਹ ਕਿੱਦਾਂ ਕਰਦੀ ਹੈ।
15 ਮਿੰਟ: ਸਵਾਲ ਪੁੱਛਣ ਵਾਲੇ ਦੇ ਨਜ਼ਰੀਏ ਨੂੰ ਸਮਝੋ। ਫਰਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 6 ਉੱਤੇ ਲੇਖ ਦੀ ਹਾਜ਼ਰੀਨ ਨਾਲ ਚਰਚਾ।
ਗੀਤ 9 (53)