2-8 ਅਗਸਤ ਦੇ ਹਫ਼ਤੇ ਦੀ ਅਨੁਸੂਚੀ
2-8 ਅਗਸਤ
ਗੀਤ 25 (191)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 10 ਪੈਰਾ 9-15, ਸਫ਼ਾ 114 ʼਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 18-20
ਨੰ. 1: 1 ਰਾਜਿਆਂ 18:21-29
ਨੰ. 2: ਕਿਸ ਭਾਵ ਵਿਚ ਆਕਾਸ਼ ਅਤੇ ਧਰਤੀ ਜਾਂਦੇ ਰਹਿਣਗੇ? (ਪਰ. 21:1)
ਨੰ. 3: ਅਲਹਿਦਗੀ ਲਈ ਆਧਾਰ (fy ਸਫ਼ੇ 159-162 ਪੈਰੇ 17-22)
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ।
10 ਮਿੰਟ: ਆਪਣੀ ਸੇਵਕਾਈ ਨੂੰ ਅੱਗੇ ਵਧਾਉਣ ਦੇ ਤਰੀਕੇ—ਤੀਜਾ ਭਾਗ। ਮਾਰਚ 2005 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਵਿਚ ਸਫ਼ੇ 5-6 ਉੱਤੇ ਲੇਖ ʼਤੇ ਆਧਾਰਿਤ ਭਾਸ਼ਣ। ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਜਾ ਚੁੱਕੇ ਕੁਝ ਮਿਸਾਲੀ ਭਰਾਵਾਂ ਦੀ ਇੰਟਰਵਿਊ ਲਵੋ ਜਿਸ ਵਿਚ ਉਹ ਦੱਸ ਸਕਣ ਕਿ ਉਨ੍ਹਾਂ ਨੂੰ ਇਸ ਕੋਰਸ ਤੋਂ ਕੀ ਲਾਭ ਹੋਇਆ। ਜੇ ਕਲੀਸਿਯਾ ਵਿਚ ਅਜਿਹਾ ਕੋਈ ਭਰਾ ਨਹੀਂ ਹੈ, ਤਾਂ ਕਿਸੇ ਕਿਤਾਬ-ਰਸਾਲੇ ਵਿੱਚੋਂ ਕੋਈ ਤਜਰਬਾ ਸੁਣਾਓ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਤਜਰਬੇ। ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਨਵੀਆਂ ਸਟੱਡੀਆਂ ਸ਼ੁਰੂ ਕਰਨ ਵਿਚ ਭੈਣ-ਭਰਾ ਕੀ ਕਰਨ ਵਿਚ ਕਾਮਯਾਬ ਹੋਏ ਹਨ। ਹਾਜ਼ਰੀਨ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ। ਇਕ-ਦੋ ਵਧੀਆ ਤਜਰਬਿਆਂ ਦੇ ਪ੍ਰਦਰਸ਼ਨ ਦਿਖਾਏ ਜਾ ਸਕਦੇ ਹਨ। ਸਮਾਪਤ ਕਰਦਿਆਂ ਦਿਖਾਓ ਕਿ ਪਹਿਲੀ ਮੁਲਾਕਾਤ ʼਤੇ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ।
ਗੀਤ 29 (222)