22-28 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
22-28 ਨਵੰਬਰ
ਗੀਤ 22 (185)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 15 ਪੈਰੇ 10-17, ਸਫ਼ਾ 177 ਉੱਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਇਤਹਾਸ 1-5
ਨੰ. 1: 2 ਇਤਹਾਸ 3:1-13
ਨੰ. 2: ਧਰਤੀ ਉੱਤੇ ਯਿਸੂ ਦੇ ਆਉਣ ਤੋਂ ਪਹਿਲਾਂ ਯਹੋਵਾਹ ਕਿਸ ਆਧਾਰ ʼਤੇ ਲੋਕਾਂ ਦੇ ਪਾਪ ਮਾਫ਼ ਕਰ ਸਕਦਾ ਸੀ? (ਰੋਮੀ. 3:24, 25)
ਨੰ. 3: ਸਾਧਾਰਣ ਨਾਲੋਂ ਵਧੇਰੇ ਸ਼ਕਤੀ (fy ਸਫ਼ੇ 181, 182 ਪੈਰੇ 18-21)
□ ਸੇਵਾ ਸਭਾ:
ਗੀਤ 3 (32)
5 ਮਿੰਟ: ਘੋਸ਼ਣਾਵਾਂ।
10 ਮਿੰਟ: ਦਸੰਬਰ ਲਈ ਸਾਹਿੱਤ ਪੇਸ਼ਕਸ਼। ਚਰਚਾ। ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ ਤੇ ਇਕ-ਦੋ ਪ੍ਰਦਰਸ਼ਨ ਦਿਖਾਓ।
20 ਮਿੰਟ: “ਯਹੋਵਾਹ ਨੂੰ ਨਾ ਮੰਨਣ ਵਾਲੇ ਜੀਵਨ-ਸਾਥੀਆਂ ਦੀ ਤੁਸੀਂ ਕਿੱਦਾਂ ਮਦਦ ਕਰ ਸਕਦੇ ਹੋ?” ਸਵਾਲ-ਜਵਾਬ। ਇਕ ਪਤੀ ਜਾਂ ਪਤਨੀ ਦੀ ਇੰਟਰਵਿਊ ਲਵੋ ਜੋ ਪਹਿਲਾਂ ਯਹੋਵਾਹ ਨੂੰ ਨਹੀਂ ਮੰਨਦਾ ਹੁੰਦਾ ਸੀ। ਕਲੀਸਿਯਾ ਨੇ ਸੱਚਾਈ ਅਪਣਾਉਣ ਵਿਚ ਉਸ ਦੀ ਕਿੱਦਾਂ ਮਦਦ ਕੀਤੀ?
ਗੀਤ 19 (143)