2-8 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
2-8 ਜੁਲਾਈ
ਗੀਤ 8 (51) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 7 ਪੈਰੇ 9-17 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 6-10 (10 ਮਿੰਟ)
ਨੰ. 1: ਹਿਜ਼ਕੀਏਲ 7:14-27 (4 ਮਿੰਟ ਜਾਂ ਘੱਟ)
ਨੰ. 2: ਯੋਨਾਥਾਨ ਨਿਮਰਤਾ ਦੀ ਵਧੀਆ ਮਿਸਾਲ ਕਿਵੇਂ ਸੀ?—1 ਸਮੂ. 23:16-18 (5 ਮਿੰਟ)
ਨੰ. 3: ਵੱਖਰੇ ਹੋਣਾ ਜਾਂ ਇਕੱਠੇ ਰਹਿਣਾ—fy ਸਫ਼ੇ 150-152 ਪੈਰੇ 23-26 (5 ਮਿੰਟ)
□ ਸੇਵਾ ਸਭਾ:
ਗੀਤ 4 (37)
5 ਮਿੰਟ: ਘੋਸ਼ਣਾਵਾਂ।
10 ਮਿੰਟ: ਘਰ-ਮਾਲਕਾਂ ਨਾਲ ਕਿਵੇਂ ਤਰਕ ਕਰੀਏ—ਪਹਿਲਾ ਭਾਗ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 251 ਤੋਂ ਸਫ਼ਾ 253 ਦੇ ਪੈਰਾ 2 ਤਕ ਜਾਣਕਾਰੀ ʼਤੇ ਆਧਾਰਿਤ ਭਾਸ਼ਣ। ਇਸ ਜਾਣਕਾਰੀ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਕਰ ਕੇ ਦਿਖਾਓ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਜੁਲਾਈ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। ਪਹਿਰਾਬੁਰਜ ਵਿੱਚੋਂ ਦੋ-ਤਿੰਨ ਲੇਖ ਚੁਣ ਕੇ 30 ਤੋਂ 60 ਸਕਿੰਟਾਂ ਲਈ ਦੱਸੋ ਕਿ ਉਹ ਤੁਹਾਡੇ ਇਲਾਕੇ ਵਿਚ ਲੋਕਾਂ ਨੂੰ ਕਿਉਂ ਪਸੰਦ ਆ ਸਕਦੇ ਹਨ। ਫਿਰ ਮੁੱਖ ਲੇਖ ਵਰਤਦਿਆਂ, ਭੈਣਾਂ-ਭਰਾਵਾਂ ਨੂੰ ਸੁਝਾਅ ਦੇਣ ਲਈ ਕਹੋ ਕਿ ਉਹ ਦਿਲਚਸਪੀ ਪੈਦਾ ਕਰਨ ਵਾਲਾ ਕਿਹੜਾ ਸਵਾਲ ਪੁੱਛ ਸਕਦੇ ਹਨ ਅਤੇ ਫਿਰ ਪੁੱਛੋ ਕਿ ਉਹ ਬਾਈਬਲ ਦੀ ਕਿਹੜੀ ਆਇਤ ਵਰਤ ਸਕਦੇ ਹਨ। ਪ੍ਰਦਰਸ਼ਨ ਵਿਚ ਦਿਖਾਓ ਕਿ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
ਗੀਤ 13 (113) ਅਤੇ ਪ੍ਰਾਰਥਨਾ