26 ਅਗਸਤ–1 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
26 ਅਗਸਤ–1 ਸਤੰਬਰ
ਗੀਤ 52 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 28 ਪੈਰੇ 18-21, ਸਫ਼ਾ 289 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰੋਮੀਆਂ 13-16 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
10 ਮਿੰਟ: “ਪਹਿਲੇ ਸ਼ਨੀਵਾਰ ਬਾਈਬਲ ਸਟੱਡੀਆਂ ਸ਼ੁਰੂ ਕਰਨ ʼਤੇ ਜ਼ੋਰ ਦਿਓ।” ਭਾਸ਼ਣ। ਭਾਸ਼ਣ ਤੋਂ ਬਾਅਦ ਪ੍ਰਦਰਸ਼ਨ ਦਿਖਾਓ ਕਿ ਸਤੰਬਰ ਦੇ ਪਹਿਲੇ ਸ਼ਨੀਵਾਰ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ। ਸਾਰਿਆਂ ਨੂੰ ਇਸ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ।
10 ਮਿੰਟ: ਪ੍ਰਚਾਰ ਕਰਨ ਦੇ ਅਲੱਗ-ਅਲੱਗ ਤਰੀਕੇ—ਗਰੁੱਪ ਦਾ ਇਲਾਕਾ ਅਤੇ ਆਪਣਾ ਇਲਾਕਾ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 102, ਪੈਰਾ 3 ਤੋਂ ਲੈ ਕੇ ਸਫ਼ਾ 104, ਪੈਰਾ 1 ਉੱਤੇ ਆਧਾਰਿਤ ਚਰਚਾ। ਉਸ ਭਰਾ ਦੀ ਇੰਟਰਵਿਊ ਲਓ ਜੋ ਦੱਸਦਾ ਹੈ ਕਿ ਭੈਣ-ਭਰਾ ਕਿਸ ਇਲਾਕੇ ਵਿਚ ਪ੍ਰਚਾਰ ਕਰ ਸਕਦੇ ਹਨ।
10 ਮਿੰਟ: ਜਦੋਂ ਕੋਈ ਕਹੇ “ਮੈਂ ਨਹੀਂ ਸੁਣਨਾ ਚਾਹੁੰਦਾ।” ਪਹਿਰਾਬੁਰਜ, 15 ਮਾਰਚ 2012, ਸਫ਼ਾ 13, ਪੈਰੇ 15-18 ʼਤੇ ਆਧਾਰਿਤ ਚਰਚਾ। ਪ੍ਰਦਰਸ਼ਨ ਦਿਖਾਓ ਕਿ ਇਹ ਸੁਝਾਅ ਕਿਵੇਂ ਲਾਗੂ ਕੀਤੇ ਜਾ ਸਕਦੇ ਹਨ।
ਗੀਤ 43 ਅਤੇ ਪ੍ਰਾਰਥਨਾ