23-29 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
23-29 ਦਸੰਬਰ
ਗੀਤ 13 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
jl ਪਾਠ 23-25 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਪ੍ਰਕਾਸ਼ ਦੀ ਕਿਤਾਬ 7-14 (10 ਮਿੰਟ)
ਨੰ. 1: ਪ੍ਰਕਾਸ਼ ਦੀ ਕਿਤਾਬ 9:1-21 (4 ਮਿੰਟ ਜਾਂ ਘੱਟ)
ਨੰ. 2: ਤਰੀਕੇ ਜਿਨ੍ਹਾਂ ਰਾਹੀਂ ਸੱਚੇ ਮਸੀਹੀ ਪਰਾਹੁਣਚਾਰੀ ਦਿਖਾ ਸਕਦੇ ਹਨ—ਇਬ. 13:2 (5 ਮਿੰਟ)
ਨੰ. 3: ਇਸਹਾਕ ਨੂੰ ਚੰਗੀ ਪਤਨੀ ਮਿਲੀ—my ਕਹਾਣੀ 16 (5 ਮਿੰਟ)
□ ਸੇਵਾ ਸਭਾ:
10 ਮਿੰਟ: ਜਨਵਰੀ ਤੇ ਫਰਵਰੀ ਲਈ ਸਾਹਿੱਤ ਪੇਸ਼ਕਸ਼। ਚਰਚਾ। ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ ਤੇ ਦੋ ਪ੍ਰਦਰਸ਼ਨ ਦਿਖਾਓ।
20 ਮਿੰਟ: “ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸ਼ੁਰੂ ਵਿਚ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਨਹੀਂ ਕਰਨੀ ਚਾਹੁੰਦੇ।” ਸਵਾਲ-ਜਵਾਬ। ਸਫ਼ਾ 6 ʼਤੇ ਦਿੱਤੇ ਸੁਝਾਅ ਨੂੰ ਵਰਤ ਕੇ ਇਕ ਪ੍ਰਦਰਸ਼ਨ ਦਿਖਾਓ।
ਗੀਤ 46 ਅਤੇ ਪ੍ਰਾਰਥਨਾ