25-31 ਅਗਸਤ ਦੇ ਹਫ਼ਤੇ ਦੀ ਅਨੁਸੂਚੀ
25-31 ਅਗਸਤ
ਗੀਤ 2 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 12 ਪੈਰੇ 1-7 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 14-16 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
ਸੇਵਾ ਸਭਾ:
5 ਮਿੰਟ: ਤਜਰਬੇ। ਇਕ-ਦੋ ਤਜਰਬਿਆਂ ਦਾ ਪ੍ਰਦਰਸ਼ਨ ਕਰੋ ਜਿਸ ਵਿਚ ਪਬਲੀਸ਼ਰ ਭਰੋਸੇ ਨਾਲ ਰਾਜ ਬਾਰੇ ਗੱਲ ਕਰਦਾ ਹੈ। ਥੋੜ੍ਹੇ ਸ਼ਬਦਾਂ ਵਿਚ ਇਬਰਾਨੀਆਂ 6:11, 12 ʼਤੇ ਚਰਚਾ ਕਰੋ ਤੇ ਰਾਜ ਦਾ ਐਲਾਨ ਕਰਨ ਲਈ ਮਿਹਨਤੀ ਬਣਨ ਦੀ ਅਹਿਮੀਅਤ ਉੱਤੇ ਜ਼ੋਰ ਦਿਓ।
10 ਮਿੰਟ: ਰਾਜ ਬਾਰੇ ਸਮਝਾਉਣਾ—ਭਾਗ ਪਹਿਲਾ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 280, ਪੈਰੇ 1-4 ʼਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ।
15 ਮਿੰਟ: ਰਾਜ ਬਾਰੇ ਸਮਝਾਉਣਾ—ਭਾਗ ਦੂਜਾ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 280, ਪੈਰਾ 5 ਤੋਂ 281 ਪੈਰਾ 1 ʼਤੇ ਆਧਾਰਿਤ ਚਰਚਾ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਇਕ ਵਿਅਕਤੀ ਨਾਲ ਗੱਲ ਕਰ ਕੇ ਸਾਬਤ ਕਰਦਾ ਹੈ ਕਿ ਪਰਮੇਸ਼ੁਰ ਦਾ ਰਾਜ ਸੱਚ-ਮੁੱਚ ਦੀ ਇਕ ਸਰਕਾਰ ਹੈ।
ਗੀਤ 10 ਅਤੇ ਪ੍ਰਾਰਥਨਾ