18-24 ਮਈ ਦੇ ਹਫ਼ਤੇ ਦੀ ਅਨੁਸੂਚੀ
18-24 ਮਈ
ਗੀਤ 6 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 2 ਪੈਰੇ 12-21, ਸਫ਼ਾ 24 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 9-12 (8 ਮਿੰਟ)
ਨੰ. 1: 2 ਸਮੂਏਲ 10:13–11:4 (3 ਮਿੰਟ ਜਾਂ ਘੱਟ)
ਨੰ. 2: ਬਨਾਯਾਹ—ਵਿਸ਼ਾ: ਵਫ਼ਾਦਾਰ ਅਤੇ ਨਿਡਰ ਬਣੋ—2 ਸਮੂ. 8:18; 15:18; 20:23; 23:20-23; 1 ਰਾਜ. 1:8, 10, 26, 32-40; 2:24, 25, 38-46; 4:4; 1 ਇਤ. 18:17; 11:22-25; 27:5, 6 (5 ਮਿੰਟ)
ਨੰ. 3: ਮਰ ਚੁੱਕੇ ਲੋਕਾਂ ਲਈ ਕੀ ਉਮੀਦ ਹੈ?—igw ਸਫ਼ਾ 19 ਪੈਰੇ 1-3 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ਹਰ ਤਰ੍ਹਾਂ ਦੇ ਲੋਕਾਂ ਦੀ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ ਵਿਚ ਮਦਦ ਕਰੋ।—1 ਤਿਮੋ. 2:3, 4.
10 ਮਿੰਟ: ਪੌਲੁਸ ਨੇ ਯੂਨਾਨੀਆਂ ਦੀ ਸਹੀ ਗਿਆਨ ਲੈਣ ਵਿਚ ਕਿਵੇਂ ਮਦਦ ਕੀਤੀ। ਚਰਚਾ। ਰਸੂਲਾਂ ਦੇ ਕੰਮ 17:22-31 ਪੜ੍ਹਾਓ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
20 ਮਿੰਟ: “ਰਾਜ ਦੇ ਕੰਮਾਂ ਲਈ ਸਾਡੇ ਵੱਲੋਂ ਖੁੱਲ੍ਹੇ ਦਿਲ ਨਾਲ ਦਿੱਤਾ ਦਾਨ।” ਚਰਚਾ। ਬ੍ਰਾਂਚ ਵੱਲੋਂ ਦਿੱਤੀ ਰੂਪ-ਰੇਖਾ ਦੇ ਮੁਤਾਬਕ ਇਕ ਬਜ਼ੁਰਗ ਇਸ ਭਾਗ ਨੂੰ ਪੇਸ਼ ਕਰੇਗਾ। ਉਨ੍ਹਾਂ ਕੁਝ ਤਰੀਕਿਆਂ ਬਾਰੇ ਦੱਸੋ ਜਿਨ੍ਹਾਂ ਰਾਹੀਂ ਪਬਲੀਸ਼ਰ ਰਾਜ ਦੇ ਕੰਮਾਂ ਲਈ ਦਾਨ ਦੇ ਸਕਦੇ ਹਨ। ਪਹਿਰਾਬੁਰਜ, 15 ਦਸੰਬਰ 2014, ਸਫ਼ੇ 4-5 ਉੱਤੇ ਦਿੱਤੀਆਂ ਮੁੱਖ ਗੱਲਾਂ ਦੱਸੋ।
ਗੀਤ 13 ਅਤੇ ਪ੍ਰਾਰਥਨਾ