31 ਅਗਸਤ–6 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
31 ਅਗਸਤ–6 ਸਤੰਬਰ
ਗੀਤ 34 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 6 ਪੈਰੇ 16-23 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 9-11 (8 ਮਿੰਟ)
ਬਾਈਬਲ ਸਿਖਲਾਈ ਸਕੂਲ ਰਿਵਿਊ (20 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋ. 24:15.
15 ਮਿੰਟ: ਕੀ ਤੁਹਾਨੂੰ “ਸਹੀ ਸਮੇਂ ਤੇ ਭੋਜਨ” ਮਿਲ ਰਿਹਾ ਹੈ? 15 ਅਗਸਤ 2014, ਪਹਿਰਾਬੁਰਜ, ਸਫ਼ੇ 3-5 ʼਤੇ ਆਧਾਰਿਤ ਭਾਸ਼ਣ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਉਪਲਬਧ ਪ੍ਰਕਾਸ਼ਨਾਂ ਦਾ ਚੰਗਾ ਇਸਤੇਮਾਲ ਕਰਨ।
15 ਮਿੰਟ: ਸੇਵਾ ਸਾਲ 2016 ਲਈ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਿਹੜੇ ਟੀਚੇ ਰੱਖੇ ਹਨ? ਸੰਗਠਿਤ ਕਿਤਾਬ (ਹਿੰਦੀ), ਸਫ਼ਾ 118, ਪੈਰਾ 3 ʼਤੇ ਆਧਾਰਿਤ ਚਰਚਾ। ਪ੍ਰਦਰਸ਼ਨ ਵਿਚ ਇਕ ਜੋੜੇ ਨੂੰ ਇਹ ਚਰਚਾ ਕਰਦਿਆਂ ਦਿਖਾਓ ਕਿ ਉਨ੍ਹਾਂ ਨੇ ਅਗਲੇ ਸੇਵਾ ਸਾਲ ਲਈ ਕਿਹੜੇ ਟੀਚੇ ਰੱਖੇ ਹਨ।
ਗੀਤ 10 ਅਤੇ ਪ੍ਰਾਰਥਨਾ