7-13 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
7-13 ਸਤੰਬਰ
ਗੀਤ 12 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 7 ਪੈਰੇ 1-9, ਸਫ਼ੇ 76, 78 ʼਤੇ ਡੱਬੀਆਂ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 12-15 (8 ਮਿੰਟ)
ਨੰ. 1: 2 ਰਾਜਿਆਂ 13:12-19 (3 ਮਿੰਟ ਜਾਂ ਘੱਟ)
ਨੰ. 2: ਦੋਰਕਸ—ਵਿਸ਼ਾ: ਸੱਚੇ ਮਸੀਹੀ ਦੂਜਿਆਂ ਲਈ ਭਲੇ ਕੰਮ ਕਰਨ ਵਿਚ ਲੱਗੇ ਰਹਿੰਦੇ ਹਨ—ਰਸੂ. 9:32-42 (5 ਮਿੰਟ)
ਨੰ. 3: ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਕੀ ਦੱਸਿਆ ਗਿਆ ਹੈ?—igw ਸਫ਼ਾ 31 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋ. 24:15.
15 ਮਿੰਟ: ਸਾਨੂੰ ਕੀ ਫ਼ਾਇਦਾ ਹੋਇਆ? ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ “ਹੋਰ ਵਧੀਆ ਪ੍ਰਚਾਰਕ ਬਣੋ—ਨਵੇਂ ਪਬਲੀਸ਼ਰਾਂ ਨੂੰ ਸਿਖਲਾਈ ਦਿਓ” ਲੇਖ ਵਿਚ ਦਿੱਤੇ ਸੁਝਾਵਾਂ ਤੋਂ ਕੀ ਫ਼ਾਇਦਾ ਹੋਇਆ। ਉਨ੍ਹਾਂ ਨੂੰ ਆਪਣੇ ਵਧੀਆ ਤਜਰਬੇ ਦੱਸਣ ਲਈ ਕਹੋ।
15 ਮਿੰਟ: ਕੀ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਦਿਲਾਂ ਵਿਚ ਬਾਈਬਲ ਦੀ ਸੱਚਾਈ ਦੇ ਬੀ ਬੀਜ ਸਕਦੇ ਹੋ? (ਰਸੂ. 10:24, 33, 48) ਪਹਿਰਾਬੁਰਜ, 15 ਮਾਰਚ 2012, ਸਫ਼ੇ 13-14, ਪੈਰੇ 19-22 ਅਤੇ ਸਾਡੀ ਰਾਜ ਸੇਵਕਾਈ, ਦਸੰਬਰ 2004, ਸਫ਼ਾ 8 ʼਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਕਿਹੜੀਆਂ ਗੱਲਾਂ ਸਿੱਖੀਆਂ।
ਗੀਤ 21 ਅਤੇ ਪ੍ਰਾਰਥਨਾ