12-18 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
12-18 ਅਕਤੂਬਰ
ਗੀਤ 29 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 8 ਪੈਰੇ 11-18 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 5-7 (8 ਮਿੰਟ)
ਨੰ. 1: 1 ਇਤਹਾਸ 6:48-60 (3 ਮਿੰਟ ਜਾਂ ਘੱਟ)
ਨੰ. 2: ਝੂਠੀਆਂ ਸਿੱਖਿਆਵਾਂ ਦੀ ਨਿੰਦਿਆ ਕੀਤੀ ਜਾਂਦੀ ਹੈ—td 23ਅ (5 ਮਿੰਟ)
ਨੰ. 3: ਅਲੀਹੂ—ਵਿਸ਼ਾ: ਸੱਚੇ ਦੋਸਤ ਸੱਚ ਬੋਲਦੇ ਹਨ—ਅੱਯੂ. 32:1-9, 18, 21, 22; 36:11; 37:14, 23, 24 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹੋ।’—ਕੁਲੁ. 2:6, 7.
10 ਮਿੰਟ: ‘ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹੋ।’ “ਇਸ ਮਹੀਨੇ ਧਿਆਨ ਦਿਓ” ʼਤੇ ਆਧਾਰਿਤ ਭਾਸ਼ਣ। ‘ਆਪਣੀਆਂ ਜੜ੍ਹਾਂ ਪੱਕੀਆਂ ਰੱਖਣ ਅਤੇ ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹਿਣ’ ਦਾ ਕੀ ਮਤਲਬ ਹੈ ਤੇ ਇਹ ਅਸੀਂ ਕਿੱਦਾਂ ਕਰ ਸਕਦੇ ਹਾਂ? (ਪਹਿਰਾਬੁਰਜ, 1 ਜੂਨ 1998, ਸਫ਼ਾ 10-12 ਦੇਖੋ।) ਕੁਲੁੱਸੀਆਂ 2:6, 7; ਇਬਰਾਨੀਆਂ 6:1 ਤੇ ਯਹੂਦਾਹ 20, 21 ਪੜ੍ਹੋ ਅਤੇ ਲਾਗੂ ਕਰੋ। ਥੋੜ੍ਹੇ ਸ਼ਬਦਾਂ ਵਿਚ ਇਸ ਮਹੀਨੇ ਦੌਰਾਨ ਸੇਵਾ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕੁਝ ਭਾਗਾਂ ਬਾਰੇ ਦੱਸੋ ਅਤੇ ਚਰਚਾ ਕਰੋ ਕਿ ਇਹ ਭਾਗ “ਇਸ ਮਹੀਨੇ ਧਿਆਨ ਦਿਓ” ਨਾਲ ਕਿਵੇਂ ਸੰਬੰਧਿਤ ਹਨ।
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਬਾਈਬਲ ਵਿਦਿਆਰਥੀਆਂ ਨੂੰ ਸਟੱਡੀ ਕਰਨ ਦੀ ਚੰਗੀ ਆਦਤ ਪਾਉਣ ਦੀ ਟ੍ਰੇਨਿੰਗ ਦਿਓ।” ਚਰਚਾ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਤਜਰਬੇਕਾਰ ਪਬਲੀਸ਼ਰ ਬਾਈਬਲ ਵਿਦਿਆਰਥੀ ਨੂੰ ਦਿਖਾਉਂਦਾ ਹੈ ਕਿ ਬਾਈਬਲ ਦੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਵਾਚਟਾਵਰ—ਆਨ-ਲਾਈਨ ਲਾਇਬ੍ਰੇਰੀ ਜਾਂ ਰਿਸਰਚ ਬਰੋਸ਼ਰ ਨੂੰ ਕਿਵੇਂ ਇਸਤੇਮਾਲ ਕਰਨਾ ਹੈ।
ਗੀਤ 43 ਅਤੇ ਪ੍ਰਾਰਥਨਾ