ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਮਈ ਸਫ਼ਾ 8
  • ਯੂਸੁਫ਼ ਵਾਂਗ ਹਰਾਮਕਾਰੀ ਤੋਂ ਭੱਜੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯੂਸੁਫ਼ ਵਾਂਗ ਹਰਾਮਕਾਰੀ ਤੋਂ ਭੱਜੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਸਰੀਰਕ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਜ਼ਿੰਦਗੀ ਦਾ ਅਸਲੀ ਮਕਸਦ ਭਾਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • “ਹਰਾਮਕਾਰੀ ਤੋਂ ਭੱਜੋ”
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਬੁਰੇ ਕੰਮਾਂ ਤੋਂ ਭੱਜੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਮਈ ਸਫ਼ਾ 8
ਯੂਸੁਫ਼ ਪੋਟੀਫ਼ਰ ਦੀ ਪਤਨੀ ਤੋਂ ਭੱਜਦਾ ਹੋਇਆ ਜਦੋਂ ਉਹ ਉਸ ਦਾ ਕੱਪੜਾ ਆਪਣੇ ਹੱਥ ਵਿਚ ਫੜਦੀ ਹੈ।

ਸਾਡੀ ਮਸੀਹੀ ਜ਼ਿੰਦਗੀ

ਯੂਸੁਫ਼ ਵਾਂਗ ਹਰਾਮਕਾਰੀ ਤੋਂ ਭੱਜੋ

ਜੇ ਅਸੀਂ ਵੀ ਹਰਾਮਕਾਰੀ ਕਰਨ ਲਈ ਲੁਭਾਏ ਜਾਂਦੇ ਹਾਂ, ਤਾਂ ਯੂਸੁਫ਼ ਸਾਡੇ ਲਈ ਵਧੀਆ ਮਿਸਾਲ ਹੈ। ਜਦੋਂ ਵੀ ਯੂਸੁਫ਼ ਦੇ ਮਾਲਕ ਦੀ ਪਤਨੀ ਉਸ ਨੂੰ ਗ਼ਲਤ ਕੰਮ ਕਰਨ ਲਈ ਲੁਭਾਉਂਦੀ ਸੀ, ਤਾਂ ਉਹ ਇਨਕਾਰ ਕਰ ਦਿੰਦਾ ਸੀ। (ਉਤ 39:7-10) ਯੂਸੁਫ਼ ਦੇ ਜਵਾਬ ਕਿ “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” ਤੋਂ ਪਤਾ ਲੱਗਦਾ ਹੈ ਕਿ ਯੂਸੁਫ਼ ਨੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਸੰਬੰਧੀ ਯਹੋਵਾਹ ਦੇ ਨਜ਼ਰੀਏ ਬਾਰੇ ਪਹਿਲਾਂ ਹੀ ਸੋਚ-ਵਿਚਾਰ ਕੀਤਾ ਸੀ। ਇਸ ਲਈ ਜਦੋਂ ਹਾਲਾਤ ਹੋਰ ਵੀ ਖ਼ਰਾਬ ਹੋ ਗਏ, ਤਾਂ ਉਸ ਔਰਤ ਦੇ ਝਾਂਸੇ ਵਿਚ ਆਉਣ ਅਤੇ ਆਪਣੇ ਇਰਾਦੇ ਦੇ ਕਮਜ਼ੋਰ ਪੈਣ ਤੋਂ ਪਹਿਲਾਂ ਹੀ ਯੂਸੁਫ਼ ਭੱਜ ਗਿਆ।—ਉਤ 39:12; 1 ਕੁਰਿੰ 6:18.

ਹਰਾਮਕਾਰੀ ਤੋਂ ਭੱਜੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਮੀ-ਯਾਂਗ ਸਕੂਲ ਵਿਚ ਜਿਨ ਨਾਲ ਗੱਲ ਕਰਦੀ ਹੋਈ।

    ਜਿਨ ਨੂੰ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ?

  • ਜਿਨ ਮੀ-ਯਾਂਗ ਵੱਲੋਂ ਮੰਗੀ ਮਦਦ ਬਾਰੇ ਸੋਚਦਾ ਹੋਇਆ ਤੇ ਉਸ ਵੱਲ ਦੇਖਦਾ ਹੋਇਆ।

    ਜਿਨ ਨੇ ਸਮਝਦਾਰੀ ਨਾਲ ਖ਼ੁਦ ਤੋਂ ਕਿਹੜਾ ਸਵਾਲ ਪੁੱਛਿਆ ਜਦੋਂ ਮੀ-ਯਾਂਗ ਨੇ ਉਸ ਤੋਂ ਮੈਥਸ ਵਿਚ ਮਦਦ ਮੰਗੀ?

  • ਮੀ-ਯਾਂਗ ਵੱਲੋਂ ਮਦਦ ਮੰਗਣ ʼਤੇ ਜਿਨ ਨੂੰ ਕਿਵੇਂ ਲੱਗਾ?

  • ਜਿਨ ਆਪਣੇ ਅੰਕਲ ਨਾਲ ਗੱਲ ਕਰਦਾ ਹੋਇਆ ਜੋ ਕਿ ਇਕ ਬਜ਼ੁਰਗ ਹੈ।

    ਜਿਨ ਦੀ ਕਿਵੇਂ ਮਦਦ ਹੋਈ?

  • ਜਿਨ ਆਪਣੇ ਫ਼ੋਨ ਦੇ ਭੇਜੀ ਮੀ-ਯਾਂਗ ਦੀ ਫਰੈਂਡ ਰਿਕਐਸਟ ਨੂੰ ਡੀਲੀਟ ਕਰਦਾ ਹੋਇਆ।

    ਹਰਾਮਕਾਰੀ ਤੋਂ ਭੱਜਣ ਲਈ ਜਿਨ ਨੇ ਕੀ ਕੀਤਾ?

  • ਇਸ ਵੀਡੀਓ ਤੋਂ ਤੁਸੀਂ ਕਿਹੜੇ ਸਬਕ ਸਿੱਖੇ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ