26 ਮਈ–1 ਜੂਨ
ਕਹਾਉਤਾਂ 15
ਗੀਤ 102 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਦੂਜਿਆਂ ਦੀ ਖ਼ੁਸ਼ ਰਹਿਣ ਵਿਚ ਮਦਦ ਕਰੋ
(10 ਮਿੰਟ)
ਜਦੋਂ ਸਾਡੇ ਭੈਣਾਂ-ਭਰਾਵਾਂ ਨੂੰ ਵੱਡੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ, ਤਾਂ ਸ਼ਾਇਦ ਉਨ੍ਹਾਂ ਨੂੰ ਆਪਣੇ ਸਾਰੇ ਦਿਨ ਬੁਰੇ ਲੱਗਣ (ਕਹਾ 15:15)
ਮੁਸ਼ਕਲਾਂ ਵਿੱਚੋਂ ਲੰਘ ਰਹੇ ਭੈਣਾਂ-ਭਰਾਵਾਂ ਨੂੰ ਪਰਾਹੁਣਚਾਰੀ ਦਿਖਾਓ (ਕਹਾ 15:17; w10 11/15 31 ਪੈਰਾ 16)
“ਖ਼ੁਸ਼ੀ ਵਾਲੀ ਤੱਕਣੀ” ਅਤੇ ਕੁਝ ਹੌਸਲੇ ਭਰੇ ਸ਼ਬਦ ਹੀ ਉਨ੍ਹਾਂ ਨੂੰ ਬਹੁਤ ਦਿਲਾਸਾ ਦੇ ਸਕਦੇ ਹਨ (ਕਹਾ 15:23, 30, ਫੁਟਨੋਟ; w18.04 23-24 ਪੈਰੇ 16-18)
ਖ਼ੁਦ ਨੂੰ ਪੁੱਛੋ: ‘ਸਾਡੀ ਮੰਡਲੀ ਵਿਚ ਕਿਹਨੂੰ ਹੌਸਲੇ ਦੀ ਲੋੜ ਹੈ? ਮੈਂ ਉਸ ਦੀ ਕਿੱਦਾਂ ਮਦਦ ਕਰ ਸਕਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
ਕਹਾ 15:22—ਇਲਾਜ ਕਰਾਉਣ ਬਾਰੇ ਸਹੀ ਫ਼ੈਸਲੇ ਲੈਣ ਵਿਚ ਬਾਈਬਲ ਦਾ ਇਹ ਅਸੂਲ ਸਾਡੀ ਕਿੱਦਾਂ ਮਦਦ ਕਰ ਸਕਦਾ ਹੈ? (ijwbq 39 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 15:1-21 (th ਪਾਠ 2)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 1 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 2 ਨੁਕਤਾ 4)
6. ਚੇਲੇ ਬਣਾਉਣੇ
(5 ਮਿੰਟ) ਪਰਿਵਾਰ ਵੱਲੋਂ ਵਿਰੋਧ ਦਾ ਸਾਮ੍ਹਣਾ ਕਰ ਰਹੇ ਬਾਈਬਲ ਵਿਦਿਆਰਥੀ ਨੂੰ ਹੌਸਲਾ ਦਿਓ। (th ਪਾਠ 4)
ਗੀਤ 155
7. ਮੁਸ਼ਕਲਾਂ ਦੇ ਬਾਵਜੂਦ ਅਸੀਂ ਖ਼ੁਸ਼ ਰਹਿ ਸਕਦੇ ਹਾਂ
(15 ਮਿੰਟ) ਚਰਚਾ।
ਅਸੀਂ ਖ਼ੁਸ਼ ਰਹਿ ਸਕਦੇ ਹਾਂ, ਤਣਾਅ ਦੇ ਬਾਵਜੂਦ, ਭੁੱਖ ਦੇ ਬਾਵਜੂਦ ਅਤੇ ਕੱਪੜਿਆਂ ਦੀ ਕਮੀ ਦੇ ਬਾਵਜੂਦ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਇਨ੍ਹਾਂ ਤਜਰਬਿਆਂ ਤੋਂ ਤੁਸੀਂ ਕੀ ਸਿੱਖਿਆ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 16 ਪੈਰੇ 6-9, ਸਫ਼ਾ 132 ʼਤੇ ਡੱਬੀ