2-8 ਜੂਨ
ਕਹਾਉਤਾਂ 16
ਗੀਤ 36 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਤਿੰਨ ਸਵਾਲ ਜੋ ਸਹੀ ਫ਼ੈਸਲੇ ਲੈਣ ਵਿਚ ਮਦਦ ਕਰ ਸਕਦੇ ਹਨ
(10 ਮਿੰਟ)
ਕੀ ਮੈਂ ਯਹੋਵਾਹ ਦੀ ਅਗਵਾਈ ʼਤੇ ਭਰੋਸਾ ਰੱਖਦਾ ਹਾਂ? (ਕਹਾ 16:3, 20; w14 1/15 19 ਪੈਰੇ 11-12)
ਕੀ ਮੇਰੇ ਫ਼ੈਸਲੇ ਤੋਂ ਯਹੋਵਾਹ ਖ਼ੁਸ਼ ਹੋਵੇਗਾ? (ਕਹਾ 16:7)
ਕੀ ਮੇਰੇ ʼਤੇ ਦੂਜਿਆਂ ਦੀ ਕਹਿਣੀ ਅਤੇ ਕਰਨੀ ਦਾ ਜ਼ਿਆਦਾ ਅਸਰ ਪੈਂਦਾ ਹੈ? (ਕਹਾ 16:25; w13 9/15 17 ਪੈਰੇ 1-3)
ਖ਼ੁਦ ਨੂੰ ਪੁੱਛੋ, ‘ਕੱਪੜੇ ਪਾਉਣ ਅਤੇ ਵਾਲ਼ ਬਣਾਉਣ ਦੇ ਮਾਮਲੇ ਬਾਰੇ ਇਹ ਸਵਾਲ ਸਹੀ ਫ਼ੈਸਲਾ ਲੈਣ ਵਿਚ ਮੇਰੀ ਕਿੱਦਾਂ ਮਦਦ ਕਰ ਸਕਦੇ ਹਨ?’
2. ਹੀਰੇ-ਮੋਤੀ
(10 ਮਿੰਟ)
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 16:1-20 (th ਪਾਠ 12)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਦਿਖਾਓ ਕਿ ਉਹ jw.org ਤੋਂ ਫ਼ਾਇਦਾ ਕਿਵੇਂ ਪਾ ਸਕਦਾ ਹੈ। (lmd ਪਾਠ 2 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਉਸ ਵਿਅਕਤੀ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛੋ ਜਿਸ ਨੇ ਪਹਿਲਾਂ ਸਟੱਡੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। (lmd ਪਾਠ 9 ਨੁਕਤਾ 5)
6. ਭਾਸ਼ਣ
(5 ਮਿੰਟ) lff ਸਫ਼ਾ 147 ਪੈਰੇ 1-2—ਵਿਸ਼ਾ: ਸਹੀ ਫ਼ੈਸਲੇ ਕਿਵੇਂ ਕਰੀਏ? (th ਪਾਠ 8)
ਗੀਤ 32
7. ਮੰਡਲੀ ਦੀਆਂ ਲੋੜਾਂ
(15 ਮਿੰਟ)
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 16 ਪੈਰੇ 10-18