6-12 ਅਕਤੂਬਰ
ਉਪਦੇਸ਼ਕ ਦੀ ਕਿਤਾਬ 5-6
ਗੀਤ 42 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
ਇਕ ਪੁਜਾਰੀ ਕਾਨੂੰਨਾਂ ਬਾਰੇ ਸਮਝਾ ਰਿਹਾ ਹੈ ਅਤੇ ਇਜ਼ਰਾਈਲੀ ਧਿਆਨ ਨਾਲ ਸੁਣ ਰਹੇ ਹਨ
1. ਅਸੀਂ ਆਪਣੇ ਮਹਾਨ ਪਰਮੇਸ਼ੁਰ ਪ੍ਰਤੀ ਗਹਿਰਾ ਆਦਰ ਕਿਵੇਂ ਦਿਖਾ ਸਕਦੇ ਹਾਂ?
(10 ਮਿੰਟ)
ਸਭਾਵਾਂ ਵਿਚ ਧਿਆਨ ਨਾਲ ਸੁਣ ਕੇ, ਸਲੀਕੇਦਾਰ ਕੱਪੜੇ ਪਾ ਕੇ ਅਤੇ ਆਪਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ʼਤੇ ਧਿਆਨ ਦੇ ਕੇ ਅਸੀਂ ਆਦਰ ਦਿਖਾਉਂਦੇ ਹਾਂ (ਉਪ 5:1; w08 8/15 15-16 ਪੈਰੇ 17-18)
ਸਭਾਵਾਂ ਵਿਚ ਬਿਨਾਂ ਸੋਚੇ-ਸਮਝੇ ਤੇ ਲੰਬੀਆਂ-ਚੌੜੀਆਂ ਪ੍ਰਾਰਥਨਾਵਾਂ ਨਾ ਕਰ ਕੇ ਅਸੀਂ ਆਦਰ ਦਿਖਾਉਂਦੇ ਹਾਂ (ਉਪ 5:2; w09 11/15 11 ਪੈਰਾ 21)
ਅਸੀਂ ਆਪਣੇ ਸਮਰਪਣ ਦੇ ਵਾਅਦੇ ਮੁਤਾਬਕ ਜੀਉਂਦੇ ਹਾਂ (ਉਪ 5:4-6; w17.04 6 ਪੈਰਾ 12)
2. ਹੀਰੇ-ਮੋਤੀ
(10 ਮਿੰਟ)
ਉਪ 5:8—ਅਨਿਆਂ ਹੋਣ ਤੇ ਇਸ ਆਇਤ ਤੋਂ ਸਾਨੂੰ ਕਿਵੇਂ ਦਿਲਾਸਾ ਮਿਲ ਸਕਦਾ ਹੈ? (w20.09 31 ਪੈਰੇ 3-5)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
4. ਗੱਲਬਾਤ ਸ਼ੁਰੂ ਕਰਨੀ
(1 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਤੁਹਾਡੇ ਨਾਲ ਬਹਿਸ ਕਰਨੀ ਚਾਹੁੰਦਾ ਹੈ। (lmd ਪਾਠ 4 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਮੌਕਾ ਮਿਲਣ ਤੇ ਗਵਾਹੀ। ਪਿਆਰ ਦਿਖਾਓ ਬਰੋਸ਼ਰ ਦੇ ਵਧੇਰੇ ਜਾਣਕਾਰੀ 1 ਵਿਚ ਦਿੱਤੀਆਂ “ਬਾਈਬਲ ਦੀਆਂ ਅਨਮੋਲ ਸੱਚਾਈਆਂ” ਵਿੱਚੋਂ ਕੋਈ ਸੱਚਾਈ ਦੱਸੋ। (lmd ਪਾਠ 1 ਨੁਕਤਾ 3)
6. ਦੁਬਾਰਾ ਮਿਲਣਾ
(3 ਮਿੰਟ) ਘਰ-ਘਰ ਪ੍ਰਚਾਰ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਵੀਡੀਓ ਦਿਖਾਓ ਅਤੇ ਚਰਚਾ ਕਰੋ। (ਪਰ ਵੀਡੀਓ ਨਾ ਚਲਾਓ।) (lmd ਪਾਠ 7 ਨੁਕਤਾ 3)
7. ਚੇਲੇ ਬਣਾਉਣੇ
ਗੀਤ 160
8. ਕੀ ਤੁਸੀਂ “ਬਾਈਬਲ ਦੀਆਂ ਅਨਮੋਲ ਸੱਚਾਈਆਂ” ਵਰਤ ਰਹੇ ਹੋ?
(15 ਮਿੰਟ) ਚਰਚਾ।
ਜਦੋਂ ਤੋਂ ਸਾਨੂੰ ਪਿਆਰ ਦਿਖਾਓ—ਚੇਲੇ ਬਣਾਓ ਬਰੋਸ਼ਰ ਮਿਲਿਆ ਹੈ, ਅਸੀਂ ਲੋਕਾਂ ਨਾਲ ਹੋਰ ਵੀ ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖ ਰਹੇ ਹਾਂ। ਵਧੇਰੇ ਜਾਣਕਾਰੀ 1 ਦੀ ਮਦਦ ਨਾਲ ਅਸੀਂ ਲੋਕਾਂ ਨੂੰ ਸੌਖਿਆਂ ਹੀ ਬਾਈਬਲ ਵਿੱਚੋਂ ਕੋਈ ਸੱਚਾਈ ਦੱਸ ਸਕਦੇ ਹਾਂ। (ਇਬ 4:12) ਕੀ ਤੁਹਾਨੂੰ ਪਤਾ ਹੈ ਕਿ “ਬਾਈਬਲ ਦੀਆਂ ਅਨਮੋਲ ਸੱਚਾਈਆਂ” ਭਾਗ ਹੇਠਾਂ ਕਿਹੜੇ ਨੌਂ ਵਿਸ਼ੇ ਦਿੱਤੇ ਗਏ ਹਨ?
ਅਸੀਂ ਗੱਲਬਾਤ ਦੌਰਾਨ ਸਹੀ ਸਮੇਂ ਤੇ ਬਾਈਬਲ ਵਿੱਚੋਂ ਕੋਈ ਸੌਖੀ ਜਿਹੀ ਸੱਚਾਈ ਕਿਵੇਂ ਦੱਸ ਸਕਦੇ ਹਾਂ?—lmd ਵਧੇਰੇ ਜਾਣਕਾਰੀ 1
ਤੁਹਾਡੇ ਇਲਾਕੇ ਵਿਚ ਲੋਕਾਂ ਨੂੰ ਕਿਹੜੇ ਵਿਸ਼ਿਆਂ ʼਤੇ ਗੱਲ ਕਰਨੀ ਵਧੀਆ ਲੱਗਦੀ ਹੈ?
ਤੁਸੀਂ ਵਧੇਰੇ ਜਾਣਕਾਰੀ 1 ਵਿਚ ਦਿੱਤੀਆਂ ਆਇਤਾਂ ਤੋਂ ਹੋਰ ਜ਼ਿਆਦਾ ਵਾਕਫ਼ ਹੋਣ ਲਈ ਕੀ ਕਰ ਸਕਦੇ ਹੋ?
ਤੁਸੀਂ ਲੋਕਾਂ ਨੂੰ ਜਿੰਨੀਆਂ ਜ਼ਿਆਦਾ ਇਹ ਆਇਤਾਂ ਦੱਸੋਗੇ, ਤੁਸੀਂ ਉੱਨਾ ਜ਼ਿਆਦਾ ਇਨ੍ਹਾਂ ਨੂੰ ਯਾਦ ਰੱਖ ਸਕੋਗੇ। ਪਰ ਇਹ ਆਇਤਾਂ ਵਰਤਣ ਲਈ ਤੁਹਾਨੂੰ ਪਹਿਲਾਂ ਲੋਕਾਂ ਨਾਲ ਗੱਲ ਕਰਨੀ ਪੈਣੀ।
“ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ”—ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਅਸੀਂ ਆਪਣੇ ਪ੍ਰਚਾਰ ਦੇ ਇਲਾਕੇ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਿਵੇਂ ਮਿਲ ਸਕਦੇ ਹਾਂ?
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 22 ਪੈਰੇ 15-21