24-30 ਨਵੰਬਰ
ਯਸਾਯਾਹ 1-2
ਗੀਤ 44 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਅਪਰਾਧ ਨਾਲ ਲੱਦੇ ਹੋਏ” ਲੋਕਾਂ ਲਈ ਉਮੀਦ
(10 ਮਿੰਟ)
[ਯਸਾਯਾਹ—ਇਕ ਝਲਕ ਵੀਡੀਓ ਚਲਾਓ]
ਪਰਮੇਸ਼ੁਰ ਦੇ ਲੋਕ “ਅਪਰਾਧ ਨਾਲ ਲੱਦੇ ਹੋਏ” ਸਨ (ਯਸਾ 1:4-6; ip-1 14 ਪੈਰਾ 8)
ਯਹੋਵਾਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਲਈ ਤਿਆਰ ਸੀ ਜੇ ਉਹ ਦਿਲੋਂ ਤੋਬਾ ਕਰਦੇ (ਯਸਾ 1:18; ip-1 28-29 ਪੈਰੇ 15-17)
ਸੋਚ-ਵਿਚਾਰ ਕਰਨ ਲਈ: ਜੇ ਸਾਨੂੰ ਲੱਗਦਾ ਹੈ ਕਿ ਸਾਡੇ ਪਾਪ ਇੰਨੇ ਗੰਭੀਰ ਹਨ ਕਿ ਸਾਨੂੰ ਮਾਫ਼ੀ ਮਿਲ ਹੀ ਨਹੀਂ ਸਕਦੀ, ਤਾਂ ਯਹੋਵਾਹ ਵੱਲੋਂ ਇਜ਼ਰਾਈਲ ਕੌਮ ਨੂੰ ਦਿੱਤੇ ਸੱਦੇ ਤੋਂ ਸਾਡਾ ਭਰੋਸਾ ਕਿਵੇਂ ਪੱਕਾ ਹੋ ਸਕਦਾ ਹੈ?
2. ਹੀਰੇ-ਮੋਤੀ
(10 ਮਿੰਟ)
ਯਸਾ 52:2—ਇਸ ਆਇਤ ਵਿਚ “ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈ” ਕਿਸ ਨੂੰ ਦਰਸਾਉਂਦਾ ਹੈ? (ip-1 39 ਪੈਰਾ 9)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਯਸਾ 2:1-11 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਪਿਆਰ ਦਿਖਾਓ ਬਰੋਸ਼ਰ ਵਿੱਚੋਂ ਵਧੇਰੇ ਜਾਣਕਾਰੀ 1 ਵਿੱਚੋਂ ਕੋਈ ਸੱਚਾਈ ਦੱਸੋ। (lmd ਪਾਠ 3 ਨੁਕਤਾ 3)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਕਿਸੇ ਹੋਰ ਵਿਸ਼ੇ ʼਤੇ ਗੱਲ ਕਰਨੀ ਚਾਹੁੰਦਾ, ਪਰ ਤੁਸੀਂ ਕਿਸੇ ਹੋਰ ਵਿਸ਼ੇ ਦੀ ਤਿਆਰੀ ਕਰ ਕੇ ਆਏ ਹੋ। (lmd ਪਾਠ 7 ਨੁਕਤਾ 4)
6. ਭਾਸ਼ਣ
(5 ਮਿੰਟ) ijwbq ਲੇਖ 96—ਵਿਸ਼ਾ: ਪਾਪ ਕਰਨ ਦਾ ਕੀ ਮਤਲਬ ਹੈ? (th ਪਾਠ 20)
ਗੀਤ 38
7. ਯਹੋਵਾਹ ਦੇ ਦੋਸਤ ਬਣੋ—ਯਹੋਵਾਹ ਮਾਫ਼ ਕਰਦਾ ਹੈ
(15 ਮਿੰਟ) ਚਰਚਾ।
ਵੀਡੀਓ ਚਲਾਓ। ਜੇ ਹੋ ਸਕੇ, ਤਾਂ ਕੁਝ ਬੱਚਿਆਂ ਨੂੰ ਸਟੇਜ ʼਤੇ ਬੁਲਾਓ ਅਤੇ ਉਨ੍ਹਾਂ ਨੂੰ ਵੀਡੀਓ ਬਾਰੇ ਸਵਾਲ ਪੁੱਛੋ। ਨਾਲੇ ਪੁੱਛੋ ਕਿ ਉਨ੍ਹਾਂ ਨੇ ਕੀ ਸਿੱਖਿਆ।
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 25 ਪੈਰੇ 1-4, ਸਫ਼ਾ 199 ʼਤੇ ਡੱਬੀ