1-7 ਦਸੰਬਰ
ਯਸਾਯਾਹ 3-5
ਗੀਤ 135 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਯਹੋਵਾਹ ਦਾ ਇਹ ਉਮੀਦ ਕਰਨਾ ਸਹੀ ਸੀ ਕਿ ਉਸ ਦੇ ਲੋਕ ਉਸ ਦਾ ਕਹਿਣਾ ਮੰਨਣ
(10 ਮਿੰਟ)
ਯਹੋਵਾਹ ਨੇ ਬੜੇ ਧਿਆਨ ਨਾਲ ਆਪਣਾ ‘ਅੰਗੂਰੀ ਬਾਗ਼ ਲਗਾਇਆ’ ਅਤੇ ਉਸ ਨੇ ਉਮੀਦ ਕੀਤੀ ਕਿ ਉਸ ਤੋਂ ਚੰਗੇ ਫਲ ਆਉਣਗੇ। (ਯਸਾ 5:1, 2, 7; ip-1 73-74 ਪੈਰੇ 3-5; 76 ਪੈਰੇ 8-9)
ਪਰ ਯਹੋਵਾਹ ਦੇ “ਅੰਗੂਰੀ ਬਾਗ਼” ਵਿਚ ਸਿਰਫ਼ ਜੰਗਲੀ ਅੰਗੂਰ ਲੱਗੇ (ਯਸਾ 5:4; w06 6/15 18 ਪੈਰਾ 1)
ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਅੰਗੂਰੀ ਬਾਗ਼ ਨੂੰ ਬੰਜਰ ਬਣਾ ਦੇਵੇਗਾ (ਯਸਾ 5:5, 6; w06 6/15 18 ਪੈਰਾ 2)
ਖ਼ੁਦ ਨੂੰ ਪੁੱਛੋ: ‘ਇਸ ਬਿਰਤਾਂਤ ਤੋਂ ਮੈਨੂੰ ਯਹੋਵਾਹ ਨੂੰ ਦੁਖੀ ਨਾ ਕਰਨ ਦੀ ਹੱਲਾਸ਼ੇਰੀ ਕਿਵੇਂ ਮਿਲਦੀ ਹੈ?’
2. ਹੀਰੇ-ਮੋਤੀ
(10 ਮਿੰਟ)
ਯਸਾ 5:8, 9—ਇਜ਼ਰਾਈਲੀ ਕੀ ਕੁਝ ਕਰ ਰਹੇ ਸਨ ਜਿਸ ਕਰਕੇ ਯਹੋਵਾਹ ਉਨ੍ਹਾਂ ਤੋਂ ਨਾਖ਼ੁਸ਼ ਸੀ? (ip-1 80 ਪੈਰੇ 18-19)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਯਸਾ 5:1-12 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਵੀਡੀਓ ਦਿਖਾਓ। (lmd ਪਾਠ 1 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਵਿਅਕਤੀ ਨੂੰ JW ਲਾਈਬ੍ਰੇਰੀ ਐਪ ਬਾਰੇ ਦੱਸੋ ਅਤੇ ਉਸ ਦੇ ਫ਼ੋਨ ਵਗੈਰਾ ਵਿਚ ਡਾਊਨਲੋਡ ਕਰਨ ਵਿਚ ਉਸ ਦੀ ਮਦਦ ਕਰੋ। (lmd ਪਾਠ 9 ਨੁਕਤਾ 5)
6. ਚੇਲੇ ਬਣਾਉਣੇ
(5 ਮਿੰਟ) ਪਰਿਵਾਰ ਵੱਲੋਂ ਵਿਰੋਧ ਦਾ ਸਾਮ੍ਹਣਾ ਕਰ ਰਹੇ ਬਾਈਬਲ ਵਿਦਿਆਰਥੀ ਨੂੰ ਹੌਸਲਾ ਦਿਓ। (lmd ਪਾਠ 12 ਨੁਕਤਾ 4)
ਗੀਤ 65
7. ਮੰਡਲੀ ਦੀਆਂ ਲੋੜਾਂ
(15 ਮਿੰਟ)
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 25 ਪੈਰੇ 5-7, ਸਫ਼ਾ 200 ʼਤੇ ਡੱਬੀ