15-21 ਦਸੰਬਰ
ਯਸਾਯਾਹ 9-10
ਗੀਤ 77 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ‘ਵੱਡੇ ਚਾਨਣ’ ਦੀ ਭਵਿੱਖਬਾਣੀ
(10 ਮਿੰਟ)
ਗਲੀਲ ਵਿਚ “ਵੱਡਾ ਚਾਨਣ” ਦਿਖਾਈ ਦੇਣਾ ਸੀ (ਯਸਾ 9:1, 2; ਮੱਤੀ 4:12-16; ip-1 125-126 ਪੈਰੇ 16-17)
ਬਹੁਤ ਸਾਰੇ ਲੋਕਾਂ ਨੇ ਇਸ ਵੱਡੇ ਚਾਨਣ ਨੂੰ ਸਵੀਕਾਰ ਕਰਨਾ ਸੀ ਅਤੇ ਉਨ੍ਹਾਂ ਨੂੰ ਖ਼ੁਸ਼ੀ ਮਿਲਣੀ ਸੀ (ਯਸਾ 9:3; ip-1 126-128 ਪੈਰੇ 18-19)
ਵੱਡੇ ਚਾਨਣ ਦੇ ਫ਼ਾਇਦੇ ਹਮੇਸ਼ਾ-ਹਮੇਸ਼ਾ ਲਈ ਰਹਿਣਗੇ (ਯਸਾ 9:4, 5; ip-1 128-129 ਪੈਰੇ 20-21)
2. ਹੀਰੇ-ਮੋਤੀ
(10 ਮਿੰਟ)
ਯਸਾ 9:6—ਯਿਸੂ ਕਿਵੇਂ ਸਾਬਤ ਕਰੇਗਾ ਕਿ ਉਹ ਇਕ “ਅਦਭੁਤ ਸਲਾਹਕਾਰ” ਹੈ? (ip-1 130 ਪੈਰੇ 23-24)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਯਸਾ 10:1-14 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਈਸਾਈ ਨਹੀਂ ਹੈ। (lmd ਪਾਠ 1 ਨੁਕਤਾ 4)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਪਿਛਲੀ ਵਾਰ ਤੁਸੀਂ ਘਰ-ਮਾਲਕ ਨੂੰ ਜੋ ਪਰਚਾ ਦਿੱਤਾ ਸੀ, ਉਸ ਤੋਂ ਗੱਲ ਜਾਰੀ ਰੱਖੋ। (lmd ਪਾਠ 9 ਨੁਕਤਾ 3)
6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(5 ਮਿੰਟ) ਪ੍ਰਦਰਸ਼ਨ। ijwfq ਲੇਖ 35—ਵਿਸ਼ਾ: ਕੀ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਬਦਲਿਆ ਹੈ? (th ਪਾਠ 12)
ਗੀਤ 95
7. ਚਾਨਣ ਵਧਦਾ ਜਾ ਰਿਹਾ ਹੈ
(5 ਮਿੰਟ) ਚਰਚਾ।
ਯਹੋਵਾਹ ਦਾ ਸੰਗਠਨ ਲਗਾਤਾਰ ਅੱਗੇ ਵਧ ਰਿਹਾ ਹੈ। ਕੀ ਤੁਸੀਂ ਵੀ ਉਸ ਦੇ ਨਾਲ-ਨਾਲ ਅੱਗੇ ਵਧ ਰਹੇ ਹੋ? ਆਓ ਆਪਾਂ ਦੇਖੀਏ ਕਿ ਯਹੋਵਾਹ ਦਾ ਸੰਗਠਨ ਕਿਹੜੇ ਤਿੰਨ ਮਾਮਲਿਆਂ ਵਿਚ ਅੱਗੇ ਵਧ ਰਿਹਾ ਅਤੇ ਇਸ ਦੇ ਕਿਹੜੇ ਫ਼ਾਇਦੇ ਹੋ ਰਹੇ ਹਨ।
ਸੰਗਠਨ ਨੇ ਜਿਨ੍ਹਾਂ ਬਾਈਬਲ ਸੱਚਾਈਆਂ ਦੀ ਹੋਰ ਸਾਫ਼ ਸਮਝ ਹਾਸਲ ਕੀਤੀ ਹੈ, ਉਸ ਦੀ ਇਕ ਮਿਸਾਲ ਲਿਖੋ। ਇਹ ਵੀ ਲਿਖੋ ਕਿ ਇਸ ਤੋਂ ਸਾਨੂੰ ਕੀ ਫ਼ਾਇਦੇ ਹੋਏ ਹਨ।—ਕਹਾ 4:18
ਅੱਜ ਅਸੀਂ ਕਿਵੇਂ ਹੋਰ ਵੀ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਾਂ, ਇਸ ਦੀ ਇਕ ਮਿਸਾਲ ਲਿਖੋ। ਇਹ ਵੀ ਲਿਖੋ ਕਿ ਇਸ ਕਰਕੇ ਅਸੀਂ ਕਿਵੇਂ ਯਿਸੂ ਦਾ ਹੁਕਮ ਪੂਰਾ ਕਰ ਪਾ ਰਹੇ ਹਾਂ।—ਮੱਤੀ 28:19, 20
ਸੰਗਠਨ ਨੇ ਆਪਣੇ ਕੰਮ ਕਰਨ ਦੇ ਤਰੀਕੇ ਵਿਚ ਜੋ ਤਬਦੀਲੀਆਂ ਕੀਤੀਆਂ ਹਨ, ਉਸ ਦੀ ਇਕ ਮਿਸਾਲ ਲਿਖੋ। ਇਹ ਵੀ ਲਿਖੋ ਕਿ ਇਸ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ।—ਯਸਾ 60:17
8. ਦਸੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ
(10 ਮਿੰਟ) ਵੀਡੀਓ ਚਲਾਓ।
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 25 ਪੈਰੇ 14-21