29 ਦਸੰਬਰ 2025–4 ਜਨਵਰੀ 2026
ਯਸਾਯਾਹ 14-16
ਗੀਤ 63 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨੂੰ ਸਜ਼ਾ ਮਿਲ ਕੇ ਹੀ ਰਹੇਗੀ
(10 ਮਿੰਟ)
ਘਮੰਡੀ ਬਾਬਲੀਆਂ ਦਾ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਣਾ ਸੀ (ਯਸਾ 14:13-15, 22, 23; ip-1 180 ਪੈਰਾ 16; 184 ਪੈਰਾ 24)
ਯਹੋਵਾਹ ਨੇ ਅੱਸ਼ੂਰ ਨੂੰ ਆਪਣੇ ਦੇਸ਼ ਵਿਚ ਚਕਨਾਚੂਰ ਕਰ ਦੇਣਾ ਸੀ (ਯਸਾ 14:24, 25; ip-1 189 ਪੈਰਾ 1)
ਯਹੋਵਾਹ ਨੇ ਮੋਆਬ ਦੀ ਸ਼ਾਨ ਨੂੰ ਮਿੱਟੀ ਵਿਚ ਮਿਲਾ ਦੇਣਾ ਸੀ (ਯਸਾ 16:13, 14; ip-1 194 ਪੈਰਾ 12)
Left: C. Sappa/DeAgostini via Getty Images; right: Image © Homo Cosmicos/Shutterstock
2. ਹੀਰੇ-ਮੋਤੀ
(10 ਮਿੰਟ)
ਯਸਾ 14:1, 2—ਯਹੋਵਾਹ ਦੇ ਲੋਕਾਂ ਨੇ ਕਿਵੇਂ “ਆਪਣੇ ਬੰਦੀ ਬਣਾਉਣ ਵਾਲਿਆਂ ਨੂੰ ਬੰਦੀ” ਬਣਾ ਲਿਆ? (w06 12/1 10 ਪੈਰਾ 11)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਯਸਾ 16:1-14 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 2 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। (lmd ਪਾਠ 9 ਨੁਕਤਾ 4)
6. ਭਾਸ਼ਣ
(5 ਮਿੰਟ) ijwbq ਲੇਖ 108—ਵਿਸ਼ਾ: ਭਵਿੱਖਬਾਣੀ ਕੀ ਹੈ? (th ਪਾਠ 14)
ਗੀਤ 2
7. ਮੰਡਲੀ ਦੀਆਂ ਲੋੜਾਂ
(15 ਮਿੰਟ)
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 26 ਪੈਰੇ 9-17