1 ਤਿਮੋਥਿਉਸ
ਅਧਿਆਵਾਂ ਦਾ ਸਾਰ
1
2
3
ਨਿਗਾਹਬਾਨਾਂ ਲਈ ਯੋਗਤਾਵਾਂ (1-7)
ਸਹਾਇਕ ਸੇਵਕਾਂ ਲਈ ਯੋਗਤਾਵਾਂ (8-13)
ਪਰਮੇਸ਼ੁਰ ਦੀ ਭਗਤੀ ਦਾ ਪਵਿੱਤਰ ਭੇਤ (14-16)
4
ਦੁਸ਼ਟ ਦੂਤਾਂ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਚੇਤਾਵਨੀ (1-5)
ਮਸੀਹ ਦੇ ਚੰਗੇ ਸੇਵਕ ਕਿਵੇਂ ਬਣੀਏ (6-10)
ਤੂੰ ਜੋ ਸਿੱਖਿਆ ਦਿੰਦਾ ਹੈਂ, ਉਸ ਵੱਲ ਧਿਆਨ ਦੇ (11-16)
5
ਨੌਜਵਾਨਾਂ ਅਤੇ ਸਿਆਣੀ ਉਮਰ ਦੇ ਆਦਮੀਆਂ ਨਾਲ ਕਿਵੇਂ ਪੇਸ਼ ਆਈਏ (1, 2)
ਵਿਧਵਾਵਾਂ ਦੀ ਮਦਦ ਕਰਨੀ (3-16)
ਸਖ਼ਤ ਮਿਹਨਤ ਕਰਨ ਵਾਲੇ ਬਜ਼ੁਰਗਾਂ ਦਾ ਆਦਰ ਕਰੋ (17-25)
6
ਗ਼ੁਲਾਮ ਆਪਣੇ ਮਾਲਕਾਂ ਦਾ ਆਦਰ ਕਰਨ (1, 2)
ਝੂਠੇ ਸਿੱਖਿਅਕ ਅਤੇ ਪੈਸੇ ਨਾਲ ਪਿਆਰ (3-10)
ਪਰਮੇਸ਼ੁਰ ਦੇ ਬੰਦੇ ਨੂੰ ਹਿਦਾਇਤਾਂ (11-16)
ਚੰਗੇ ਕੰਮਾਂ ਵਿਚ ਲੱਗੇ ਰਹੋ (17-19)
ਅਮਾਨਤ ਦੀ ਰਾਖੀ ਕਰ (20, 21)