-
ਰਸੂਲਾਂ ਦੇ ਕੰਮ 28:15ਪਵਿੱਤਰ ਬਾਈਬਲ
-
-
15 ਜਦੋਂ ਰੋਮ ਦੇ ਭਰਾਵਾਂ ਨੂੰ ਸਾਡੇ ਆਉਣ ਦੀ ਖ਼ਬਰ ਮਿਲੀ, ਤਾਂ ਕੁਝ ਭਰਾ ਸਾਨੂੰ ਮਿਲਣ “ਤਿੰਨ ਸਰਾਵਾਂ” ਨਾਂ ਦੀ ਜਗ੍ਹਾ ਆਏ ਅਤੇ ਕੁਝ ਭਰਾ ਤਾਂ ਐਪੀਅਸ ਬਾਜ਼ਾਰ ਤਕ ਆਏ। ਉਨ੍ਹਾਂ ਨੂੰ ਦੇਖ ਕੇ ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।
-