1
ਥਿਉਫ਼ਿਲੁਸ ਦੇ ਨਾਂ (1-4)
ਜਬਰਾਏਲ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਭਵਿੱਖਬਾਣੀ ਕੀਤੀ (5-25)
ਜਬਰਾਏਲ ਨੇ ਯਿਸੂ ਦੇ ਜਨਮ ਦੀ ਭਵਿੱਖਬਾਣੀ ਕੀਤੀ (26-38)
ਮਰੀਅਮ ਇਲੀਸਬਤ ਨੂੰ ਮਿਲਣ ਗਈ (39-45)
ਮਰੀਅਮ ਨੇ ਯਹੋਵਾਹ ਦਾ ਗੁਣਗਾਨ ਕੀਤਾ (46-56)
ਯੂਹੰਨਾ ਦਾ ਜਨਮ ਤੇ ਉਸ ਦਾ ਨਾਂ ਰੱਖਣਾ (57-66)
ਜ਼ਕਰਯਾਹ ਦੀ ਭਵਿੱਖਬਾਣੀ (67-80)
2
ਯਿਸੂ ਦਾ ਜਨਮ (1-7)
ਦੂਤ ਚਰਵਾਹਿਆਂ ਅੱਗੇ ਪ੍ਰਗਟ ਹੋਏ (8-20)
ਸੁੰਨਤ ਅਤੇ ਸ਼ੁੱਧ ਕਰਨਾ (21-24)
ਸ਼ਿਮਓਨ ਨੇ ਮਸੀਹ ਨੂੰ ਦੇਖਿਆ (25-35)
ਅੱਨਾ ਨੇ ਬੱਚੇ ਬਾਰੇ ਗੱਲਾਂ ਦੱਸੀਆਂ (36-38)
ਨਾਸਰਤ ਨੂੰ ਵਾਪਸੀ (39, 40)
12 ਸਾਲ ਦਾ ਯਿਸੂ ਮੰਦਰ ਵਿਚ (41-52)
3
ਯੂਹੰਨਾ ਦੇ ਕੰਮ ਦੀ ਸ਼ੁਰੂਆਤ (1, 2)
ਯੂਹੰਨਾ ਨੇ ਬਪਤਿਸਮੇ ਦਾ ਪ੍ਰਚਾਰ ਕੀਤਾ (3-20)
ਯਿਸੂ ਦਾ ਬਪਤਿਸਮਾ (21, 22)
ਯਿਸੂ ਮਸੀਹ ਦੀ ਵੰਸ਼ਾਵਲੀ (23-38)
4
ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ (1-13)
ਯਿਸੂ ਨੇ ਗਲੀਲ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ (14, 15)
ਯਿਸੂ ਨੂੰ ਨਾਸਰਤ ਵਿਚ ਠੁਕਰਾਇਆ ਗਿਆ (16-30)
ਕਫ਼ਰਨਾਹੂਮ ਦੇ ਸਭਾ ਘਰ ਵਿਚ (31-37)
ਸ਼ਮਊਨ ਦੀ ਸੱਸ ਅਤੇ ਹੋਰਨਾਂ ਨੂੰ ਠੀਕ ਕੀਤਾ (38-41)
ਲੋਕਾਂ ਨੇ ਏਕਾਂਤ ਥਾਂ ʼਤੇ ਯਿਸੂ ਨੂੰ ਲੱਭ ਲਿਆ (42-44)
5
ਚਮਤਕਾਰ ਨਾਲ ਮੱਛੀਆਂ ਫੜੀਆਂ; ਪਹਿਲੇ ਚੇਲੇ (1-11)
ਇਕ ਕੋੜ੍ਹੀ ਨੂੰ ਠੀਕ ਕੀਤਾ ਗਿਆ (12-16)
ਯਿਸੂ ਨੇ ਇਕ ਅਧਰੰਗੀ ਨੂੰ ਠੀਕ ਕੀਤਾ (17-26)
ਯਿਸੂ ਨੇ ਲੇਵੀ ਨੂੰ ਬੁਲਾਇਆ (27-32)
ਵਰਤ ਬਾਰੇ ਸਵਾਲ (33-39)
6
ਯਿਸੂ, “ਸਬਤ ਦੇ ਦਿਨ ਦਾ ਪ੍ਰਭੂ” (1-5)
ਸੁੱਕੇ ਹੱਥ ਵਾਲਾ ਆਦਮੀ ਠੀਕ ਕੀਤਾ (6-11)
12 ਰਸੂਲ (12-16)
ਯਿਸੂ ਨੇ ਸਿਖਾਇਆ ਤੇ ਲੋਕ ਠੀਕ ਕੀਤੇ (17-19)
ਖ਼ੁਸ਼ੀਆਂ ਤੇ ਅਫ਼ਸੋਸ (20-26)
ਦੁਸ਼ਮਣਾਂ ਨਾਲ ਪਿਆਰ (27-36)
ਨੁਕਸ ਕੱਢਣੇ ਛੱਡੋ (37-42)
ਦਰਖ਼ਤ ਫਲਾਂ ਤੋਂ ਪਛਾਣਿਆ ਜਾਂਦਾ (43-45)
ਪੱਕੀ ਨੀਂਹ ʼਤੇ ਬਣਿਆ ਘਰ; ਪੱਕੀ ਨੀਂਹ ਤੋਂ ਬਿਨਾਂ ਘਰ (46-49)
7
ਇਕ ਫ਼ੌਜੀ ਅਫ਼ਸਰ ਦੀ ਨਿਹਚਾ (1-10)
ਨਾਇਨ ਵਿਚ ਇਕ ਵਿਧਵਾ ਦਾ ਪੁੱਤਰ (11-17)
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਤਾਰੀਫ਼ (18-30)
ਜ਼ਿੱਦੀ ਪੀੜ੍ਹੀ ਦੀ ਨਿੰਦਿਆ (31-35)
ਪਾਪੀ ਔਰਤ ਨੂੰ ਮਾਫ਼ੀ (36-50)
8
ਯਿਸੂ ਦੇ ਨਾਲ-ਨਾਲ ਜਾਣ ਵਾਲੀਆਂ ਤੀਵੀਆਂ (1-3)
ਬੀ ਬੀਜਣ ਵਾਲੇ ਦੀ ਮਿਸਾਲ (4-8)
ਯਿਸੂ ਨੇ ਮਿਸਾਲਾਂ ਕਿਉਂ ਵਰਤੀਆਂ (9, 10)
ਬੀ ਬੀਜਣ ਵਾਲੇ ਦੀ ਮਿਸਾਲ ਸਮਝਾਈ (11-15)
ਦੀਵਾ ਹੇਠਾਂ ਨਹੀਂ ਰੱਖਿਆ ਜਾਂਦਾ (16-18)
ਯਿਸੂ ਦੀ ਮਾਤਾ ਤੇ ਭਰਾ (19-21)
ਯਿਸੂ ਨੇ ਤੂਫ਼ਾਨ ਸ਼ਾਂਤ ਕੀਤਾ (22-25)
ਯਿਸੂ ਨੇ ਦੁਸ਼ਟ ਦੂਤ ਸੂਰਾਂ ਵਿਚ ਭੇਜ ਦਿੱਤੇ (26-39)
ਜੈਰੁਸ ਦੀ ਧੀ; ਇਕ ਔਰਤ ਨੇ ਯਿਸੂ ਦਾ ਕੱਪੜਾ ਛੂਹਿਆ (40-56)
9
12 ਚੇਲਿਆਂ ਨੂੰ ਪ੍ਰਚਾਰ ਦੀਆਂ ਹਿਦਾਇਤਾਂ (1-6)
ਹੇਰੋਦੇਸ ਯਿਸੂ ਕਰਕੇ ਉਲਝਣ ਵਿਚ (7-9)
ਯਿਸੂ ਨੇ 5,000 ਨੂੰ ਖੁਆਇਆ (10-17)
ਪਤਰਸ ਨੇ ਯਿਸੂ ਨੂੰ ਮਸੀਹ ਕਿਹਾ (18-20)
ਯਿਸੂ ਨੇ ਆਪਣੀ ਮੌਤ ਬਾਰੇ ਪਹਿਲਾਂ ਹੀ ਦੱਸਿਆ (21, 22)
ਸੱਚਾ ਚੇਲਾ ਕੌਣ (23-27)
ਯਿਸੂ ਦਾ ਰੂਪ ਬਦਲ ਗਿਆ (28-36)
ਦੁਸ਼ਟ ਦੂਤ ਦੇ ਵੱਸ ਵਿਚ ਪਿਆ ਮੁੰਡਾ ਠੀਕ ਕੀਤਾ (37-43ੳ)
ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (43ਅ-45)
ਚੇਲਿਆਂ ਵਿਚ ਝਗੜਾ ਕਿ ਵੱਡਾ ਕੌਣ (46-48)
ਜਿਹੜਾ ਸਾਡੇ ਖ਼ਿਲਾਫ਼ ਨਹੀਂ, ਉਹ ਸਾਡੇ ਵੱਲ ਹੈ (49, 50)
ਸਾਮਰੀਆਂ ਦੇ ਇਕ ਪਿੰਡ ਨੇ ਯਿਸੂ ਨੂੰ ਠੁਕਰਾਇਆ (51-56)
ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲੀਏ (57-62)
10
ਯਿਸੂ ਨੇ 70 ਚੇਲਿਆਂ ਨੂੰ ਘੱਲਿਆ (1-12)
ਤੋਬਾ ਨਾ ਕਰਨ ਵਾਲੇ ਸ਼ਹਿਰਾਂ ʼਤੇ ਲਾਹਨਤ (13-16)
70 ਚੇਲੇ ਮੁੜ ਆਏ (17-20)
ਯਿਸੂ ਨੇ ਆਪਣੇ ਪਿਤਾ ਦੀ ਵਡਿਆਈ ਕੀਤੀ ਜਿਸ ਨੇ ਨਿਮਾਣਿਆਂ ʼਤੇ ਮਿਹਰ ਕੀਤੀ (21-24)
ਚੰਗੇ ਸਾਮਰੀ ਦੀ ਮਿਸਾਲ (25-37)
ਯਿਸੂ ਮਾਰਥਾ ਤੇ ਮਰੀਅਮ ਦੇ ਘਰ ਗਿਆ (38-42)
11
ਪ੍ਰਾਰਥਨਾ ਕਿਵੇਂ ਕਰੀਏ (1-13)
ਪਰਮੇਸ਼ੁਰ ਦੀ ਉਂਗਲ ਨਾਲ ਦੁਸ਼ਟ ਦੂਤ ਕੱਢੇ (14-23)
ਦੁਸ਼ਟ ਦੂਤ ਮੁੜ ਆਇਆ (24-26)
ਸੱਚੀ ਖ਼ੁਸ਼ੀ (27, 28)
ਯੂਨਾਹ ਦੀ ਨਿਸ਼ਾਨੀ (29-32)
ਸਰੀਰ ਦਾ ਦੀਵਾ (33-36)
ਧਾਰਮਿਕ ਪਖੰਡੀਆਂ ʼਤੇ ਲਾਹਨਤਾਂ (37-54)
12
ਫ਼ਰੀਸੀਆਂ ਦਾ ਖਮੀਰ (1-3)
ਪਰਮੇਸ਼ੁਰ ਤੋਂ ਡਰੋ, ਨਾ ਕਿ ਇਨਸਾਨਾਂ ਤੋਂ (4-7)
ਮਸੀਹ ਨੂੰ ਕਬੂਲਣਾ (8-12)
ਮੂਰਖ ਅਮੀਰ ਆਦਮੀ ਦੀ ਮਿਸਾਲ (13-21)
ਚਿੰਤਾ ਕਰਨੀ ਛੱਡੋ (22-34)
ਜਾਗਦੇ ਰਹਿਣਾ (35-40)
ਵਫ਼ਾਦਾਰ ਪ੍ਰਬੰਧਕ ਅਤੇ ਵਿਸ਼ਵਾਸਘਾਤੀ ਪ੍ਰਬੰਧਕ (41-48)
ਸ਼ਾਂਤੀ ਨਹੀਂ, ਸਗੋਂ ਫੁੱਟ ਪਾਉਣ (49-53)
ਸਮਿਆਂ ਨੂੰ ਜਾਂਚਣ ਦੀ ਲੋੜ (54-56)
ਮਸਲੇ ਸੁਲਝਾਉਣੇ (57-59)
13
ਤੋਬਾ ਕਰੋ, ਨਹੀਂ ਤਾਂ ਮਾਰੇ ਜਾਓਗੇ (1-5)
ਫਲ ਨਾ ਦੇਣ ਵਾਲੇ ਅੰਜੀਰ ਦੇ ਦਰਖ਼ਤ ਦੀ ਮਿਸਾਲ (6-9)
ਸਬਤ ਦੇ ਦਿਨ ਕੁੱਬੀ ਔਰਤ ਠੀਕ ਕੀਤੀ (10-17)
ਰਾਈ ਦੇ ਦਾਣੇ ਤੇ ਖਮੀਰ ਦੀਆਂ ਮਿਸਾਲਾਂ (18-21)
ਭੀੜੇ ਦਰਵਾਜ਼ੇ ਵਿੱਚੋਂ ਵੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਲੋੜ (22-30)
“ਉਸ ਚਾਲਬਾਜ਼” ਹੇਰੋਦੇਸ ਨੂੰ (31-33)
ਯਰੂਸ਼ਲਮ ਉੱਤੇ ਯਿਸੂ ਨੂੰ ਅਫ਼ਸੋਸ (34, 35)
14
ਸਬਤ ਦੇ ਦਿਨ ਜਲੋਧਰ ਰੋਗ ਦੇ ਆਦਮੀ ਨੂੰ ਠੀਕ ਕੀਤਾ (1-6)
ਖ਼ੁਦ ਨੂੰ ਛੋਟਾ ਸਮਝਣ ਵਾਲੇ ਮਹਿਮਾਨ ਬਣੋ (7-11)
ਉਨ੍ਹਾਂ ਨੂੰ ਸੱਦੋ ਜਿਨ੍ਹਾਂ ਕੋਲ ਬਦਲੇ ਵਿਚ ਦੇਣ ਲਈ ਕੁਝ ਨਹੀਂ (12-14)
ਬਹਾਨੇ ਬਣਾਉਣ ਵਾਲੇ ਮਹਿਮਾਨਾਂ ਦੀ ਮਿਸਾਲ (15-24)
ਚੇਲੇ ਬਣਨ ਦੀ ਕੀਮਤ (25-33)
ਲੂਣ ਜੋ ਆਪਣਾ ਸੁਆਦ ਗੁਆ ਦਿੰਦਾ ਹੈ (34, 35)
15
16
ਕੁਧਰਮੀ ਪ੍ਰਬੰਧਕ ਦੀ ਮਿਸਾਲ (1-13)
ਕਾਨੂੰਨ ਅਤੇ ਪਰਮੇਸ਼ੁਰ ਦਾ ਰਾਜ (14-18)
ਅਮੀਰ ਆਦਮੀ ਅਤੇ ਲਾਜ਼ਰ ਦੀ ਮਿਸਾਲ (19-31)
17
18
ਹਾਰ ਨਾ ਮੰਨਣ ਵਾਲੀ ਵਿਧਵਾ ਦੀ ਮਿਸਾਲ (1-8)
ਫ਼ਰੀਸੀ ਅਤੇ ਟੈਕਸ ਵਸੂਲਣ ਵਾਲਾ (9-14)
ਯਿਸੂ ਅਤੇ ਬੱਚੇ (15-17)
ਇਕ ਅਮੀਰ ਆਗੂ ਦਾ ਸਵਾਲ (18-30)
ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (31-34)
ਇਕ ਅੰਨ੍ਹਾ ਭਿਖਾਰੀ ਸੁਜਾਖਾ ਹੋ ਗਿਆ (35-43)
19
ਯਿਸੂ ਜ਼ੱਕੀ ਦੇ ਘਰ ਗਿਆ (1-10)
ਚਾਂਦੀ ਦੇ ਦਸ ਟੁਕੜਿਆਂ ਦੀ ਮਿਸਾਲ (11-27)
ਯਿਸੂ ਰਾਜੇ ਦੇ ਤੌਰ ਤੇ ਦਾਖ਼ਲ ਹੋਇਆ (28-40)
ਯਿਸੂ ਯਰੂਸ਼ਲਮ ਨੂੰ ਦੇਖ ਕੇ ਰੋਇਆ (41-44)
ਯਿਸੂ ਨੇ ਮੰਦਰ ਨੂੰ ਸ਼ੁੱਧ ਕੀਤਾ (45-48)
20
ਯਿਸੂ ਦੇ ਅਧਿਕਾਰ ʼਤੇ ਸਵਾਲ ਖੜ੍ਹਾ ਕੀਤਾ (1-8)
ਕਾਤਲ ਠੇਕੇਦਾਰਾਂ ਦੀ ਮਿਸਾਲ (9-19)
ਪਰਮੇਸ਼ੁਰ ਅਤੇ ਰਾਜਾ (20-26)
ਮਰੇ ਹੋਇਆਂ ਦੇ ਜੀਉਂਦਾ ਹੋਣ ਬਾਰੇ ਸਵਾਲ (27-40)
ਕੀ ਮਸੀਹ ਦਾਊਦ ਦਾ ਪੁੱਤਰ ਹੈ? (41-44)
ਗ੍ਰੰਥੀਆਂ ਤੋਂ ਖ਼ਬਰਦਾਰ (45-47)
21
ਗ਼ਰੀਬ ਵਿਧਵਾ ਦੇ ਦੋ ਸਿੱਕੇ (1-4)
ਹੋਣ ਵਾਲੀਆਂ ਘਟਨਾਵਾਂ ਦੀ ਨਿਸ਼ਾਨੀ (5-36)
ਲੜਾਈਆਂ, ਵੱਡੇ-ਵੱਡੇ ਭੁਚਾਲ਼, ਮਹਾਂਮਾਰੀਆਂ, ਕਾਲ਼ (10, 11)
ਫ਼ੌਜਾਂ ਨਾਲ ਘਿਰਿਆ ਯਰੂਸ਼ਲਮ (20)
ਕੌਮਾਂ ਦਾ ਮਿਥਿਆ ਸਮਾਂ (24)
ਮਨੁੱਖ ਦੇ ਪੁੱਤਰ ਦਾ ਆਉਣਾ (27)
ਅੰਜੀਰ ਦੇ ਦਰਖ਼ਤ ਦੀ ਮਿਸਾਲ (29-33)
ਜਾਗਦੇ ਰਹੋ (34-36)
ਯਿਸੂ ਨੇ ਮੰਦਰ ਵਿਚ ਸਿਖਾਇਆ (37, 38)
22
ਯਿਸੂ ਨੂੰ ਮਾਰਨ ਲਈ ਪੁਜਾਰੀਆਂ ਨੇ ਸਾਜ਼ਸ਼ ਘੜੀ (1-6)
ਆਖ਼ਰੀ ਪਸਾਹ ਲਈ ਤਿਆਰੀਆਂ (7-13)
ਯਿਸੂ ਦੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ (14-20)
“ਮੈਨੂੰ ਫੜਵਾਉਣ ਵਾਲਾ ਮੇਰੇ ਨਾਲ ਬੈਠਾ ਹੋਇਆ ਹੈ” (21-23)
ਗਰਮਾ-ਗਰਮ ਬਹਿਸ ਕਿ ਕੌਣ ਵੱਡਾ (24-27)
ਯਿਸੂ ਨੇ ਰਾਜ ਦੇਣ ਦਾ ਇਕਰਾਰ ਕੀਤਾ (28-30)
ਪਹਿਲਾਂ ਹੀ ਦੱਸਿਆ ਕਿ ਪਤਰਸ ਇਨਕਾਰ ਕਰੇਗਾ (31-34)
ਤਿਆਰ ਰਹਿਣ ਦੀ ਲੋੜ; ਦੋ ਤਲਵਾਰਾਂ (35-38)
ਜ਼ੈਤੂਨ ਪਹਾੜ ʼਤੇ ਯਿਸੂ ਦੀ ਪ੍ਰਾਰਥਨਾ (39-46)
ਯਿਸੂ ਗਿਰਫ਼ਤਾਰ (47-53)
ਪਤਰਸ ਨੇ ਯਿਸੂ ਦਾ ਇਨਕਾਰ ਕੀਤਾ (54-62)
ਯਿਸੂ ਦਾ ਮਜ਼ਾਕ ਉਡਾਇਆ ਗਿਆ (63-65)
ਮਹਾਸਭਾ ਸਾਮ੍ਹਣੇ ਮੁਕੱਦਮਾ (66-71)
23
ਯਿਸੂ ਪਿਲਾਤੁਸ ਤੇ ਹੇਰੋਦੇਸ ਦੇ ਸਾਮ੍ਹਣੇ (1-25)
ਯਿਸੂ ਤੇ ਦੋ ਅਪਰਾਧੀਆਂ ਨੂੰ ਸੂਲ਼ੀ ʼਤੇ ਟੰਗਿਆ (26-43)
ਯਿਸੂ ਦੀ ਮੌਤ (44-49)
ਯਿਸੂ ਨੂੰ ਦਫ਼ਨਾਇਆ ਗਿਆ (50-56)
24
ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ (1-12)
ਇੰਮਊਸ ਨੂੰ ਜਾਂਦੇ ਰਾਹ ʼਤੇ (13-35)
ਯਿਸੂ ਚੇਲਿਆਂ ਅੱਗੇ ਪ੍ਰਗਟ ਹੋਇਆ (36-49)
ਯਿਸੂ ਸਵਰਗ ਨੂੰ ਚਲਾ ਗਿਆ (50-53)