ਰਸੂਲਾਂ ਦੇ ਕੰਮ
ਅਧਿਆਵਾਂ ਦਾ ਸਾਰ
1
ਥਿਉਫ਼ਿਲੁਸ ਦੇ ਨਾਂ (1-5)
ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ (6-8)
ਯਿਸੂ ਸਵਰਗ ਨੂੰ ਉਠਾ ਲਿਆ ਗਿਆ (9-11)
ਚੇਲੇ ਇਕ ਮਨ ਹੋ ਕੇ ਇਕੱਠੇ ਹੋਏ (12-14)
ਯਹੂਦਾ ਦੀ ਜਗ੍ਹਾ ਮੱਥਿਆਸ ਨੂੰ ਚੁਣਿਆ ਗਿਆ (15-26)
2
ਪੰਤੇਕੁਸਤ ਦੇ ਦਿਨ ਪਵਿੱਤਰ ਸ਼ਕਤੀ ਪਾਈ ਗਈ (1-13)
ਪਤਰਸ ਦਾ ਭਾਸ਼ਣ (14-36)
ਪਤਰਸ ਦਾ ਭਾਸ਼ਣ ਸੁਣ ਕੇ ਭੀੜ ਨੇ ਕਦਮ ਚੁੱਕਿਆ (37-41)
ਮਸੀਹੀਆਂ ਦਾ ਇਕੱਠੇ ਹੋਣਾ (42-47)
3
4
ਪਤਰਸ ਅਤੇ ਯੂਹੰਨਾ ਗਿਰਫ਼ਤਾਰ (1-4)
ਮਹਾਸਭਾ ਸਾਮ੍ਹਣੇ ਮੁਕੱਦਮਾ (5-22)
ਦਲੇਰੀ ਲਈ ਪ੍ਰਾਰਥਨਾ (23-31)
ਚੇਲਿਆਂ ਨੇ ਚੀਜ਼ਾਂ ਸਾਂਝੀਆਂ ਕੀਤੀਆਂ (32-37)
5
ਹਨਾਨਿਆ ਅਤੇ ਸਫ਼ੀਰਾ (1-11)
ਰਸੂਲਾਂ ਨੇ ਬਹੁਤ ਸਾਰੀਆਂ ਨਿਸ਼ਾਨੀਆਂ ਦਿਖਾਈਆਂ (12-16)
ਜੇਲ੍ਹ ਵਿਚ ਤੇ ਫਿਰ ਰਿਹਾ ਕੀਤੇ ਗਏ (17-21ੳ)
ਮਹਾਸਭਾ ਸਾਮ੍ਹਣੇ ਦੁਬਾਰਾ ਲਿਆਂਦੇ ਗਏ (21ਅ-32)
ਗਮਲੀਏਲ ਦੀ ਸਲਾਹ (33-40)
ਘਰ-ਘਰ ਪ੍ਰਚਾਰ (41, 42)
6
7
8
ਕਹਿਰ ਢਾਹੁਣ ਵਾਲਾ ਸੌਲੁਸ (1-3)
ਸਾਮਰਿਯਾ ਵਿਚ ਫ਼ਿਲਿੱਪੁਸ ਦੇ ਪ੍ਰਚਾਰ ਦੇ ਚੰਗੇ ਨਤੀਜੇ (4-13)
ਪਤਰਸ ਤੇ ਯੂਹੰਨਾ ਨੂੰ ਸਾਮਰਿਯਾ ਘੱਲਿਆ ਗਿਆ (14-17)
ਸ਼ਮਊਨ ਨੇ ਪਵਿੱਤਰ ਸ਼ਕਤੀ ਖ਼ਰੀਦਣ ਦੀ ਕੋਸ਼ਿਸ਼ ਕੀਤੀ (18-25)
ਇਥੋਪੀਆ ਦਾ ਖੋਜਾ (26-40)
9
ਸੌਲੁਸ ਦਮਿਸਕ ਦੇ ਰਾਹ ʼਤੇ (1-9)
ਹਨਾਨਿਆ ਨੂੰ ਸੌਲੁਸ ਦੀ ਮਦਦ ਕਰਨ ਲਈ ਭੇਜਿਆ ਗਿਆ (10-19ੳ)
ਦਮਿਸਕ ਵਿਚ ਸੌਲੁਸ ਨੇ ਯਿਸੂ ਬਾਰੇ ਪ੍ਰਚਾਰ ਕੀਤਾ (19ਅ-25)
ਸੌਲੁਸ ਯਰੂਸ਼ਲਮ ਨੂੰ ਗਿਆ (26-31)
ਪਤਰਸ ਨੇ ਐਨੀਆਸ ਨੂੰ ਚੰਗਾ ਕੀਤਾ (32-35)
ਖੁੱਲ੍ਹੇ ਦਿਲ ਵਾਲੀ ਦੋਰਕਸ ਨੂੰ ਜੀਉਂਦਾ ਕੀਤਾ ਗਿਆ (36-43)
10
ਕੁਰਨੇਲੀਅਸ ਨੇ ਦਰਸ਼ਣ ਦੇਖਿਆ (1-8)
ਪਤਰਸ ਨੇ ਸ਼ੁੱਧ ਕੀਤੇ ਜਾਨਵਰਾਂ ਦਾ ਦਰਸ਼ਣ ਦੇਖਿਆ (9-16)
ਪਤਰਸ ਕੁਰਨੇਲੀਅਸ ਦੇ ਘਰ ਗਿਆ (17-33)
ਪਤਰਸ ਨੇ ਗ਼ੈਰ-ਯਹੂਦੀਆਂ ਨੂੰ ਖ਼ੁਸ਼ ਖ਼ਬਰੀ ਸੁਣਾਈ (34-43)
ਗ਼ੈਰ-ਯਹੂਦੀਆਂ ਨੂੰ ਪਵਿੱਤਰ ਸ਼ਕਤੀ ਮਿਲੀ ਤੇ ਉਨ੍ਹਾਂ ਨੇ ਬਪਤਿਸਮਾ ਲਿਆ (44-48)
11
ਪਤਰਸ ਨੇ ਰਸੂਲਾਂ ਨੂੰ ਖ਼ਬਰ ਦੱਸੀ (1-18)
ਬਰਨਾਬਾਸ ਤੇ ਸੌਲੁਸ ਸੀਰੀਆ ਦੇ ਅੰਤਾਕੀਆ ਵਿਚ (19-26)
ਆਗਬੁਸ ਨੇ ਕਾਲ਼ ਪੈਣ ਦੀ ਭਵਿੱਖਬਾਣੀ ਕੀਤੀ (27-30)
12
ਯਾਕੂਬ ਦਾ ਕਤਲ; ਪਤਰਸ ਜੇਲ੍ਹ ਵਿਚ (1-5)
ਪਤਰਸ ਚਮਤਕਾਰੀ ਤਰੀਕੇ ਨਾਲ ਛੁਡਾਇਆ ਗਿਆ (6-19)
ਦੂਤ ਨੇ ਹੇਰੋਦੇਸ ਨੂੰ ਸਜ਼ਾ ਦਿੱਤੀ (20-25)
13
ਬਰਨਾਬਾਸ ਅਤੇ ਸੌਲੁਸ ਨੂੰ ਮਿਸ਼ਨਰੀ ਦੌਰਿਆਂ ʼਤੇ ਭੇਜਿਆ ਗਿਆ (1-3)
ਸਾਈਪ੍ਰਸ ਵਿਚ ਸੇਵਾ (4-12)
ਪਸੀਦੀਆ ਦੇ ਅੰਤਾਕੀਆ ਵਿਚ ਪੌਲੁਸ ਦਾ ਭਾਸ਼ਣ (13-41)
ਗ਼ੈਰ-ਯਹੂਦੀ ਕੌਮਾਂ ਕੋਲ ਜਾਣ ਦਾ ਹੁਕਮ (42-52)
14
ਇਕੁਨਿਉਮ ਵਿਚ ਵਾਧਾ ਤੇ ਵਿਰੋਧ (1-7)
ਲੁਸਤ੍ਰਾ ਵਿਚ ਉਨ੍ਹਾਂ ਨੂੰ ਦੇਵਤੇ ਸਮਝਿਆ ਗਿਆ (8-18)
ਪੱਥਰ ਮਾਰੇ ਜਾਣ ਦੇ ਬਾਵਜੂਦ ਪੌਲੁਸ ਬਚ ਗਿਆ (19, 20)
ਮੰਡਲੀਆਂ ਨੂੰ ਮਜ਼ਬੂਤ ਕੀਤਾ ਗਿਆ (21-23)
ਸੀਰੀਆ ਦੇ ਅੰਤਾਕੀਆ ਨੂੰ ਵਾਪਸ ਮੁੜਨਾ (24-28)
15
ਅੰਤਾਕੀਆ ਵਿਚ ਸੁੰਨਤ ਬਾਰੇ ਬਹਿਸ (1, 2)
ਮਸਲਾ ਯਰੂਸ਼ਲਮ ਪਹੁੰਚਿਆ (3-5)
ਬਜ਼ੁਰਗ ਅਤੇ ਰਸੂਲ ਇਕੱਠੇ ਹੋਏ (6-21)
ਪ੍ਰਬੰਧਕ ਸਭਾ ਵੱਲੋਂ ਚਿੱਠੀ (22-29)
ਚਿੱਠੀ ਤੋਂ ਮੰਡਲੀਆਂ ਨੂੰ ਹੌਸਲਾ ਮਿਲਿਆ (30-35)
ਪੌਲੁਸ ਤੇ ਬਰਨਾਬਾਸ ਵੱਖੋ-ਵੱਖਰੇ ਰਾਹ ਚਲੇ ਗਏ (36-41)
16
ਪੌਲੁਸ ਨੇ ਤਿਮੋਥਿਉਸ ਨੂੰ ਚੁਣਿਆ (1-5)
ਦਰਸ਼ਣ ਵਿਚ ਮਕਦੂਨੀਆ ਦਾ ਆਦਮੀ ਦੇਖਿਆ (6-10)
ਫ਼ਿਲਿੱਪੈ ਵਿਚ ਲੀਡੀਆ ਮਸੀਹੀ ਬਣ ਗਈ (11-15)
ਪੌਲੁਸ ਤੇ ਸੀਲਾਸ ਜੇਲ੍ਹ ਵਿਚ (16-24)
ਜੇਲ੍ਹਰ ਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ (25-34)
ਪੌਲੁਸ ਨੇ ਹਾਕਮਾਂ ਨੂੰ ਮਾਫ਼ੀ ਮੰਗਣ ਲਈ ਕਿਹਾ (35-40)
17
ਪੌਲੁਸ ਤੇ ਸੀਲਾਸ ਥੱਸਲੁਨੀਕਾ ਵਿਚ (1-9)
ਪੌਲੁਸ ਤੇ ਸੀਲਾਸ ਬਰੀਆ ਵਿਚ (10-15)
ਪੌਲੁਸ ਐਥਿਨਜ਼ ਵਿਚ (16-22ੳ)
ਐਰੀਆਪਗਸ ਵਿਚ ਪੌਲੁਸ ਦਾ ਭਾਸ਼ਣ (22ਅ-34)
18
ਕੁਰਿੰਥੁਸ ਵਿਚ ਪੌਲੁਸ ਦਾ ਪ੍ਰਚਾਰ (1-17)
ਸੀਰੀਆ ਦੇ ਅੰਤਾਕੀਆ ਨੂੰ ਵਾਪਸ ਮੁੜਨਾ (18-22)
ਪੌਲੁਸ ਗਲਾਤੀਆ ਤੇ ਫ਼ਰੂਗੀਆ ਵੱਲ ਨੂੰ ਤੁਰ ਪਿਆ (23)
ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਨ ਵਾਲੇ ਅਪੁੱਲੋਸ ਦੀ ਮਦਦ ਕੀਤੀ ਗਈ (24-28)
19
ਪੌਲੁਸ ਅਫ਼ਸੁਸ ਵਿਚ; ਕੁਝ ਨੇ ਦੁਬਾਰਾ ਬਪਤਿਸਮਾ ਲਿਆ (1-7)
ਜਿਨ੍ਹਾਂ ਥਾਵਾਂ ʼਤੇ ਪੌਲੁਸ ਨੇ ਸਿਖਾਇਆ (8-10)
ਦੁਸ਼ਟ ਦੂਤਾਂ ਦੇ ਪ੍ਰਭਾਵ ਦੇ ਬਾਵਜੂਦ ਕਾਮਯਾਬੀ (11-20)
ਅਫ਼ਸੁਸ ਵਿਚ ਹੰਗਾਮਾ (21-41)
20
ਪੌਲੁਸ ਮਕਦੂਨੀਆ ਤੇ ਯੂਨਾਨ ਵਿਚ (1-6)
ਤ੍ਰੋਆਸ ਵਿਚ ਯੂਤਖੁਸ ਨੂੰ ਜੀਉਂਦਾ ਕੀਤਾ ਗਿਆ (7-12)
ਤ੍ਰੋਆਸ ਤੋਂ ਮਿਲੇਤੁਸ ਤਕ (13-16)
ਪੌਲੁਸ ਅਫ਼ਸੀਆਂ ਦੇ ਬਜ਼ੁਰਗਾਂ ਨੂੰ ਮਿਲਿਆ (17-38)
21
ਯਰੂਸ਼ਲਮ ਦਾ ਸਫ਼ਰ (1-14)
ਯਰੂਸ਼ਲਮ ਵਿਚ ਪਹੁੰਚਣਾ (15-19)
ਪੌਲੁਸ ਨੇ ਬਜ਼ੁਰਗਾਂ ਦੀ ਸਲਾਹ ਮੰਨ ਲਈ (20-26)
ਮੰਦਰ ਵਿਚ ਹੰਗਾਮਾ; ਪੌਲੁਸ ਗਿਰਫ਼ਤਾਰ (27-36)
ਪੌਲੁਸ ਨੂੰ ਭੀੜ ਨਾਲ ਗੱਲ ਕਰਨ ਦੀ ਇਜਾਜ਼ਤ ਮਿਲੀ (37-40)
22
23
ਪੌਲੁਸ ਨੇ ਮਹਾਸਭਾ ਸਾਮ੍ਹਣੇ ਗੱਲ ਕੀਤੀ (1-10)
ਪ੍ਰਭੂ ਨੇ ਪੌਲੁਸ ਨੂੰ ਹੌਸਲਾ ਦਿੱਤਾ (11)
ਪੌਲੁਸ ਨੂੰ ਮਾਰਨ ਦੀ ਸਾਜ਼ਸ਼ (12-22)
ਪੌਲੁਸ ਨੂੰ ਕੈਸਰੀਆ ਲਿਜਾਇਆ ਗਿਆ (23-35)
24
25
ਫ਼ੇਸਤੁਸ ਸਾਮ੍ਹਣੇ ਪੌਲੁਸ ਦਾ ਮੁਕੱਦਮਾ (1-12)
ਫ਼ੇਸਤੁਸ ਨੇ ਰਾਜਾ ਅਗ੍ਰਿੱਪਾ ਨਾਲ ਸਲਾਹ ਕੀਤੀ (13-22)
ਪੌਲੁਸ ਅਗ੍ਰਿੱਪਾ ਸਾਮ੍ਹਣੇ (23-27)
26
ਪੌਲੁਸ ਨੇ ਅਗ੍ਰਿੱਪਾ ਸਾਮ੍ਹਣੇ ਸਫ਼ਾਈ ਪੇਸ਼ ਕੀਤੀ (1-11)
ਪੌਲੁਸ ਨੇ ਦੱਸਿਆ ਕਿ ਉਹ ਕਿਵੇਂ ਮਸੀਹੀ ਬਣਿਆ (12-23)
ਫ਼ੇਸਤੁਸ ਅਤੇ ਅਗ੍ਰਿੱਪਾ ਦਾ ਜਵਾਬ (24-32)
27
ਪੌਲੁਸ ਸਮੁੰਦਰੀ ਜਹਾਜ਼ ਰਾਹੀਂ ਰੋਮ ਗਿਆ (1-12)
ਜਹਾਜ਼ ਤੂਫ਼ਾਨ ਦੀ ਲਪੇਟ ਵਿਚ (13-38)
ਜਹਾਜ਼ ਤਬਾਹ ਹੋ ਗਿਆ (39-44)
28
ਮਾਲਟਾ ਦੇ ਕੰਢੇ ਉੱਤੇ (1-6)
ਪੁਬਲੀਉਸ ਦਾ ਪਿਤਾ ਠੀਕ ਹੋ ਗਿਆ (7-10)
ਰੋਮ ਵੱਲ ਨੂੰ (11-16)
ਪੌਲੁਸ ਨੇ ਰੋਮ ਵਿਚ ਯਹੂਦੀਆਂ ਨਾਲ ਗੱਲ ਕੀਤੀ (17-29)
ਪੌਲੁਸ ਨੇ ਦਲੇਰੀ ਨਾਲ ਦੋ ਸਾਲ ਪ੍ਰਚਾਰ ਕੀਤਾ (30, 31)