1 ਕੁਰਿੰਥੀਆਂ
ਅਧਿਆਵਾਂ ਦਾ ਸਾਰ
1
ਨਮਸਕਾਰ (1-3)
ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ (4-9)
ਏਕਤਾ ਰੱਖਣ ਦੀ ਹੱਲਾਸ਼ੇਰੀ (10-17)
ਮਸੀਹ, ਪਰਮੇਸ਼ੁਰ ਦੀ ਤਾਕਤ ਅਤੇ ਬੁੱਧ (18-25)
ਯਹੋਵਾਹ ਬਾਰੇ ਸ਼ੇਖ਼ੀ ਮਾਰਨੀ (26-31)
2
ਕੁਰਿੰਥੁਸ ਵਿਚ ਪੌਲੁਸ ਦਾ ਪ੍ਰਚਾਰ (1-5)
ਪਰਮੇਸ਼ੁਰ ਦੀ ਬੁੱਧ ਉੱਤਮ ਹੈ (6-10)
ਪਰਮੇਸ਼ੁਰੀ ਸੋਚ ਰੱਖਣ ਵਾਲਾ, ਇਨਸਾਨੀ ਸੋਚ ਰੱਖਣ ਵਾਲਾ (11-16)
3
ਕੁਰਿੰਥੁਸ ਦੇ ਮਸੀਹੀ ਹਾਲੇ ਵੀ ਆਪਣੀਆਂ ਇੱਛਾਵਾਂ ਮੁਤਾਬਕ ਚੱਲਦੇ ਸਨ (1-4)
ਪਰਮੇਸ਼ੁਰ ਬੀ ਨੂੰ ਵਧਾਉਂਦਾ ਹੈ (5-9)
ਅੱਗ ਵਿਚ ਨਾ ਸੜਨ ਵਾਲੀਆਂ ਚੀਜ਼ਾਂ ਨਾਲ ਉਸਾਰੀ ਕਰਨੀ (10-15)
ਤੁਸੀਂ ਪਰਮੇਸ਼ੁਰ ਦਾ ਮੰਦਰ ਹੋ (16, 17)
ਦੁਨਿਆਵੀ ਬੁੱਧ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੂਰਖਤਾ (18-23)
4
ਪ੍ਰਬੰਧਕ ਨੂੰ ਵਫ਼ਾਦਾਰ ਹੋਣਾ ਚਾਹੀਦਾ ਹੈ (1-5)
ਮਸੀਹੀ ਸੇਵਕਾਂ ਦੀ ਨਿਮਰਤਾ (6-13)
ਪੌਲੁਸ ਨੇ ਇਕ ਪਿਤਾ ਵਾਂਗ ਆਪਣੇ ਮਸੀਹੀ ਬੱਚਿਆਂ ਦੀ ਦੇਖ-ਭਾਲ ਕੀਤੀ (14-21)
5
6
ਮਸੀਹੀ ਭਰਾ ਇਕ-ਦੂਜੇ ʼਤੇ ਮੁਕੱਦਮੇ ਕਰਦੇ ਹਨ (1-8)
ਉਹ ਲੋਕ ਜਿਹੜੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ (9-11)
ਆਪਣਾ ਸਰੀਰ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਵਰਤੋ (12-20)
7
ਅਣਵਿਆਹਿਆਂ ਅਤੇ ਵਿਆਹਿਆਂ ਲਈ ਸਲਾਹ (1-16)
ਜਿਸ ਹਾਲਤ ਵਿਚ ਸੱਦਿਆ ਗਿਆ, ਉਸੇ ਹਾਲਤ ਵਿਚ ਰਹਿਣਾ (17-24)
ਅਣਵਿਆਹੇ ਅਤੇ ਵਿਧਵਾਵਾਂ (25-40)
8
9
10
ਇਜ਼ਰਾਈਲ ਦੇ ਇਤਿਹਾਸ ਵਿੱਚੋਂ ਚੇਤਾਵਨੀ ਦੇਣ ਵਾਲੀਆਂ ਉਦਾਹਰਣਾਂ (1-13)
ਮੂਰਤੀ-ਪੂਜਾ ਦੇ ਖ਼ਿਲਾਫ਼ ਚੇਤਾਵਨੀ (14-22)
ਆਜ਼ਾਦੀ ਅਤੇ ਦੂਸਰਿਆਂ ਦੀ ਪਰਵਾਹ (23-33)
11
12
13
14
15
ਮਸੀਹ ਦਾ ਜੀਉਂਦਾ ਹੋਣਾ (1-11)
ਮਰੇ ਹੋਇਆਂ ਦੇ ਜੀਉਂਦਾ ਹੋਣ ਦੀ ਸਿੱਖਿਆ—ਨਿਹਚਾ ਦਾ ਆਧਾਰ (12-19)
ਮਸੀਹ ਦਾ ਜੀਉਂਦਾ ਹੋਣਾ ਇਕ ਗਾਰੰਟੀ (20-34)
ਇਨਸਾਨੀ ਸਰੀਰ, ਸਵਰਗੀ ਸਰੀਰ (35-49)
ਅਮਰਤਾ ਅਤੇ ਅਵਿਨਾਸ਼ੀ ਜੀਵਨ (50-57)
ਪ੍ਰਭੂ ਦੇ ਕੰਮ ਵਿਚ ਰੁੱਝੇ ਰਹਿਣਾ (58)
16
ਯਰੂਸ਼ਲਮ ਦੇ ਮਸੀਹੀਆਂ ਲਈ ਦਾਨ ਇਕੱਠਾ ਕਰਨਾ (1-4)
ਪੌਲੁਸ ਦੇ ਸਫ਼ਰ ਦੀ ਯੋਜਨਾ (5-9)
ਤਿਮੋਥਿਉਸ ਅਤੇ ਅਪੁੱਲੋਸ ਦੇ ਸਫ਼ਰ ਦੀ ਯੋਜਨਾ (10-12)
ਹੱਲਾਸ਼ੇਰੀ ਅਤੇ ਨਮਸਕਾਰ (13-24)