ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 13:2, 3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਦੇਸ਼ ਦੇ ਇਹ ਇਲਾਕੇ ਬਾਕੀ ਰਹਿੰਦੇ ਹਨ:+ ਫਲਿਸਤੀਆਂ ਅਤੇ ਗਸ਼ੂਰੀਆਂ+ ਦੇ ਸਾਰੇ ਇਲਾਕੇ 3 (ਮਿਸਰ ਦੇ ਪੂਰਬ ਵੱਲ* ਨੀਲ ਦਰਿਆ* ਤੋਂ ਲੈ ਕੇ ਉੱਤਰ ਵਿਚ ਅਕਰੋਨ ਦੀ ਸਰਹੱਦ ਤਕ ਜੋ ਕਨਾਨੀਆਂ ਦਾ ਇਲਾਕਾ ਮੰਨਿਆ ਜਾਂਦਾ ਸੀ)+ ਜਿਨ੍ਹਾਂ ਵਿਚ ਫਲਿਸਤੀਆਂ ਦੇ ਪੰਜ ਹਾਕਮਾਂ+ ਦੇ ਇਲਾਕੇ ਸ਼ਾਮਲ ਸਨ ਯਾਨੀ ਗਾਜ਼ੀਆਂ, ਅਸ਼ਦੋਦੀਆਂ,+ ਅਸ਼ਕਲੋਨੀਆਂ,+ ਗਿੱਤੀਆਂ+ ਅਤੇ ਅਕਰੋਨੀਆਂ+ ਦੇ ਇਲਾਕੇ; ਅੱਵੀਮ+ ਦਾ ਇਲਾਕਾ

  • ਯਿਰਮਿਯਾਹ 47:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਉਸ ਦਿਨ ਸਾਰੇ ਫਲਿਸਤੀਆਂ ਨੂੰ ਨਾਸ਼ ਕੀਤਾ ਜਾਵੇਗਾ;+

      ਸੋਰ+ ਅਤੇ ਸੀਦੋਨ+ ਦੇ ਬਚੇ ਹੋਏ ਸਹਾਇਕਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।

      ਯਹੋਵਾਹ ਫਲਿਸਤੀਆਂ ਨੂੰ ਨਾਸ਼ ਕਰ ਦੇਵੇਗਾ

      ਜੋ ਕਫਤੋਰ* ਟਾਪੂ ਦੇ ਬਚੇ ਹੋਏ ਲੋਕਾਂ ਵਿੱਚੋਂ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ