ਉਤਪਤ 22:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤੇਰੀ ਸੰਤਾਨ*+ ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ* ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ।’”+ ਉਤਪਤ 49:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦ ਤਕ ਸ਼ੀਲੋਹ* ਨਾ ਆ ਜਾਵੇ,+ ਤਦ ਤਕ ਰਾਜ-ਡੰਡਾ* ਯਹੂਦਾਹ ਦੇ ਹੱਥੋਂ ਨਹੀਂ ਜਾਵੇਗਾ+ ਅਤੇ ਹਾਕਮ ਦਾ ਡੰਡਾ* ਉਸ ਦੇ ਪੈਰਾਂ ਦੇ ਵਿਚਕਾਰੋਂ ਨਹੀਂ ਹਟੇਗਾ ਅਤੇ ਸਾਰੇ ਲੋਕਾਂ ਨੂੰ ਉਸ* ਦੀ ਆਗਿਆਕਾਰੀ ਕਰਨੀ ਪਵੇਗੀ।+ ਗਲਾਤੀਆਂ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਹ ਵਾਅਦੇ ਅਬਰਾਹਾਮ ਅਤੇ ਉਸ ਦੀ ਸੰਤਾਨ* ਨਾਲ ਕੀਤੇ ਗਏ ਸਨ।+ ਧਰਮ-ਗ੍ਰੰਥ ਇਹ ਨਹੀਂ ਕਹਿੰਦਾ: “ਅਤੇ ਤੇਰੀਆਂ ਸੰਤਾਨਾਂ* ਨੂੰ,” ਜਿਵੇਂ ਕਿ ਉਹ ਬਹੁਤੇ ਲੋਕਾਂ ਦੀ ਗੱਲ ਕਰ ਰਿਹਾ ਹੋਵੇ, ਪਰ ਉਹ ਸਿਰਫ਼ ਇਕ ਜਣੇ ਦੀ ਗੱਲ ਕਰ ਰਿਹਾ ਸੀ: “ਅਤੇ ਤੇਰੀ ਸੰਤਾਨ* ਨੂੰ,” ਜੋ ਕਿ ਮਸੀਹ ਹੈ।+ ਗਲਾਤੀਆਂ 3:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਨਾਲੇ ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਸਲ ਵਿਚ ਅਬਰਾਹਾਮ ਦੀ ਸੰਤਾਨ*+ ਅਤੇ ਵਾਅਦੇ+ ਮੁਤਾਬਕ ਵਾਰਸ+ ਹੋ।
10 ਜਦ ਤਕ ਸ਼ੀਲੋਹ* ਨਾ ਆ ਜਾਵੇ,+ ਤਦ ਤਕ ਰਾਜ-ਡੰਡਾ* ਯਹੂਦਾਹ ਦੇ ਹੱਥੋਂ ਨਹੀਂ ਜਾਵੇਗਾ+ ਅਤੇ ਹਾਕਮ ਦਾ ਡੰਡਾ* ਉਸ ਦੇ ਪੈਰਾਂ ਦੇ ਵਿਚਕਾਰੋਂ ਨਹੀਂ ਹਟੇਗਾ ਅਤੇ ਸਾਰੇ ਲੋਕਾਂ ਨੂੰ ਉਸ* ਦੀ ਆਗਿਆਕਾਰੀ ਕਰਨੀ ਪਵੇਗੀ।+
16 ਇਹ ਵਾਅਦੇ ਅਬਰਾਹਾਮ ਅਤੇ ਉਸ ਦੀ ਸੰਤਾਨ* ਨਾਲ ਕੀਤੇ ਗਏ ਸਨ।+ ਧਰਮ-ਗ੍ਰੰਥ ਇਹ ਨਹੀਂ ਕਹਿੰਦਾ: “ਅਤੇ ਤੇਰੀਆਂ ਸੰਤਾਨਾਂ* ਨੂੰ,” ਜਿਵੇਂ ਕਿ ਉਹ ਬਹੁਤੇ ਲੋਕਾਂ ਦੀ ਗੱਲ ਕਰ ਰਿਹਾ ਹੋਵੇ, ਪਰ ਉਹ ਸਿਰਫ਼ ਇਕ ਜਣੇ ਦੀ ਗੱਲ ਕਰ ਰਿਹਾ ਸੀ: “ਅਤੇ ਤੇਰੀ ਸੰਤਾਨ* ਨੂੰ,” ਜੋ ਕਿ ਮਸੀਹ ਹੈ।+