-
ਇਬਰਾਨੀਆਂ 9:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਕਿਉਂਕਿ ਮਸੀਹ ਇਨਸਾਨੀ ਹੱਥਾਂ ਨਾਲ ਬਣੇ ਪਵਿੱਤਰ ਸਥਾਨ ਵਿਚ ਨਹੀਂ ਗਿਆ+ ਜੋ ਕਿ ਅਸਲ ਦੀ ਨਕਲ ਹੈ,+ ਸਗੋਂ ਸਵਰਗ ਵਿਚ ਗਿਆ+ ਜਿੱਥੇ ਉਹ ਹੁਣ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਹੋਇਆ ਹੈ।+ 25 ਉਸ ਨੂੰ ਵਾਰ-ਵਾਰ ਆਪਣੀ ਬਲ਼ੀ ਚੜ੍ਹਾਉਣ ਦੀ ਲੋੜ ਨਹੀਂ, ਜਿਵੇਂ ਮਹਾਂ ਪੁਜਾਰੀ ਹਰ ਸਾਲ ਪਵਿੱਤਰ ਸਥਾਨ ਵਿਚ ਜਾਨਵਰਾਂ ਦਾ ਖ਼ੂਨ ਲੈ ਕੇ ਜਾਂਦਾ ਹੁੰਦਾ ਸੀ,+ ਨਾ ਕਿ ਆਪਣਾ ਖ਼ੂਨ ਲੈ ਕੇ।
-
-
ਇਬਰਾਨੀਆਂ 10:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕਿਉਂਕਿ ਬਲਦਾਂ ਅਤੇ ਬੱਕਰਿਆਂ ਦੇ ਲਹੂ ਨਾਲ ਪਾਪ ਨੂੰ ਖ਼ਤਮ ਕਰਨਾ ਨਾਮੁਮਕਿਨ ਹੈ।
-